ਫਲੋਰਿਡਾ ਟਰੱਕ ਹਾਦਸੇ ਤੋਂ ਬਾਅਦ ‘ਸੰਕਟ’ ਅਤੇ ‘ਸਵਾਲਾਂ’ ਵਿੱਚ ਘਿਰਿਆ ਅਮਰੀਕਨ ਪੰਜਾਬੀ ਭਾਈਚਾਰਾ

USA Truck Driver Harjinder Singh.png

ਫਲੋਰਿਡਾ ਵਿੱਚ ਵਾਪਰੇ ਸੜਕ ਹਾਦਸੇ ਦੀ ਤਸਵੀਰ ਅਤੇ ਹਰਜਿੰਦਰ ਸਿੰਘ ਪੇਸ਼ੀ ਦੌਰਾਨ। Credit: FB/St. Lucie County Sheriff's Office

ਅਮਰੀਕਾ ਦੇ ਫਲੋੋਰਿਡਾ ਵਿੱਚ ਹੋਏ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦਾ ਟਰੱਕ ਡਰਾਇਵਰ ਹਰਜਿੰਦਰ ਸਿੰਘ 3 ਅਮਰੀਕੀ ਨਾਗਰਿਕਾਂ ਦੀਆਂ ਮੌਤਾਂ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਅਮਰੀਕਾ ਸਰਕਾਰ ਨੇ ਸਖ਼ਤੀ ਦਿਖਾਉਂਦਿਆਂ ਕਮਰਸ਼ੀਅਲ ਟਰੱਕ ਡਰਾਇਵਰਾਂ ਦੇ ਵੀਜ਼ਿਆਂ ਉੱਤੇ ਰੋਕ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ।


ਅਮਰੀਕਾ ਵਿੱਚ ਪੰਜਾਬੀ ਮੂਲ ਦੇ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਧਨੋਆ ਨੇ ਤਾਜ਼ਾ ਮਾਹੌਲ ਬਾਰੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਭਾਈਚਾਰੇ ਨੂੰ ਇਸ ਵੇਲੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
SS Dhanoa USA .png
Sukhpal Singh Dhanoa Credit: FB/Sukhpal Singh Dhanoa
ਸ.ਧਨੋਆ ਨੇ ਕਿਹਾ ਕਿ ਹਾਲਾਂਕਿ ਟਰੱਕ ਕਾਰਨ ਵਾਪਰੇ ਸੜਕ ਹਾਦਸੇ ਅਤੇ ਹੋਈਆਂ ਮੌਤਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਇਸ ਪੂਰੀ ਘਟਨਾ ਨੂੰ ਜਿਸ ਤਰੀਕੇ ਨਾਲ ਉਜਾਗਰ ਕੀਤਾ ਗਿਆ ਹੈ, ਉਸ ਨੇ ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੱਤਾ ਹੈ।

ਪੂਰੀ ਗੱਲਬਾਤ ਇਸ ਆਡੀਓ ਪੌਡਕਾਸਟ ਰਾਹੀਂ ਸੁਣੋ...

Disclaimer: SBS Punjabi neither supports nor condemns the views expressed in this article. The content could be distressing for some people. Audience discretion is recommended.

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਫਲੋਰਿਡਾ ਟਰੱਕ ਹਾਦਸੇ ਤੋਂ ਬਾਅਦ ‘ਸੰਕਟ’ ਅਤੇ ‘ਸਵਾਲਾਂ’ ਵਿੱਚ ਘਿਰਿਆ ਅਮਰੀਕਨ ਪੰਜਾਬੀ ਭਾਈਚਾਰਾ | SBS Punjabi