SKIP TO MAIN CONTENT

ਖ਼ਬਰਨਾਮਾ: ਲਾਓਸ 'ਚ ਆਸਟ੍ਰੇਲੀਆਈ ਨੌਜਵਾਨਾਂ ਦੀ ਮੌਤ ਮਾਮਲੇ 'ਚ ਗੰਭੀਰ ਦੋਸ਼ ਨਹੀਂ ਲੱਗਣਗੇ, ਪੈਨੀ ਵੋਂਗ ਨੇ ਜਤਾਈ ਚਿੰਤਾ

MP's 16x9  (Presentation) (19).jpg
ਲਾਓਸ ਵਿੱਚ ਮੈਥਾਨੌਲ ਜ਼ਹਿਰ ਕਾਰਨ ਦੋ ਆਸਟ੍ਰੇਲੀਆਈ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਲਾਓਸ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਆਸਟ੍ਰੇਲੀਆ ਉੱਚ ਪੱਧਰੀ ਕੂਟਨੀਤਕ ਗੱਲਬਾਤ ਕਰੇਗਾ। Credit: Twitter/SBS

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਲਾਓਸ ਵਿੱਚ ਮੈਥਾਨੌਲ ਜ਼ਹਿਰ ਕਾਰਨ ਮਰਨ ਵਾਲੀਆਂ ਦੋ ਆਸਟ੍ਰੇਲੀਆਈ ਨੌਜਵਾਨਾਂ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਨਾ ਲਗਾਉਣ ਦੇ ਫ਼ੈਸਲੇ 'ਤੇ ਆਸਟ੍ਰੇਲੀਆਈ ਸਰਕਾਰ ਲਾਓਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਇਸ ਦੌਰਾਨ ਅਮਰੀਕਾ ਵਿੱਚ ਚੋਣ ਸੁਰੱਖਿਆ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਦਾਅਵੇ, ਵਿਕਟੋਰੀਆ ਵਿੱਚ ਨਿਰਮਾਣ ਖੇਤਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਧੇਰੇ ਪੁਲਿਸ ਅਧਿਕਾਰਾਂ ਦੀ ਮੰਗ, ਨਿਵੇਸ਼ ਘੁਟਾਲਿਆਂ ਬਾਰੇ ASIC ਦੀ ਚੇਤਾਵਨੀ, ਨਾਰਦਰਨ ਟੈਰੀਟਰੀ ਵਿੱਚ ਪਹਿਲੇ ਕਮਿਊਨਿਟੀ ਚਾਈਲਡ ਐਂਡ ਫੈਮਿਲੀ ਸੈਂਟਰ ਦਾ ਉਦਘਾਟਨ ਅਤੇ ਆਸਟ੍ਰੇਲੀਆ ਵਿੱਚ ਸਿਗਰਟਨੋਸ਼ੀ ਦੀ ਘਟਦੀ ਦਰ ਵੀ ਅੱਜ ਦੀਆਂ ਮੁੱਖ ਖ਼ਬਰਾਂ ਹਨ।

Published

Updated

By MP Singh

Presented by MP Singh

Source: SBS

Skip to podcast episode content

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਲਾਓਸ ਵਿੱਚ ਮੈਥਾਨੌਲ ਜ਼ਹਿਰ ਕਾਰਨ ਮਰਨ ਵਾਲੀਆਂ ਦੋ ਆਸਟ੍ਰੇਲੀਆਈ ਨੌਜਵਾਨਾਂ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਨਾ ਲਗਾਉਣ ਦੇ ਫ਼ੈਸਲੇ 'ਤੇ ਆਸਟ੍ਰੇਲੀਆਈ ਸਰਕਾਰ ਲਾਓਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਇਸ ਦੌਰਾਨ ਅਮਰੀਕਾ ਵਿੱਚ ਚੋਣ ਸੁਰੱਖਿਆ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਦਾਅਵੇ, ਵਿਕਟੋਰੀਆ ਵਿੱਚ ਨਿਰਮਾਣ ਖੇਤਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਧੇਰੇ ਪੁਲਿਸ ਅਧਿਕਾਰਾਂ ਦੀ ਮੰਗ, ਨਿਵੇਸ਼ ਘੁਟਾਲਿਆਂ ਬਾਰੇ ASIC ਦੀ ਚੇਤਾਵਨੀ, ਨਾਰਦਰਨ ਟੈਰੀਟਰੀ ਵਿੱਚ ਪਹਿਲੇ ਕਮਿਊਨਿਟੀ ਚਾਈਲਡ ਐਂਡ ਫੈਮਿਲੀ ਸੈਂਟਰ ਦਾ ਉਦਘਾਟਨ ਅਤੇ ਆਸਟ੍ਰੇਲੀਆ ਵਿੱਚ ਸਿਗਰਟਨੋਸ਼ੀ ਦੀ ਘਟਦੀ ਦਰ ਵੀ ਅੱਜ ਦੀਆਂ ਮੁੱਖ ਖ਼ਬਰਾਂ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now