Disability advocates welcome the release of the disability royal commission final report Source: AAP / JACOB SHTEYMANਆਸਟ੍ਰੇਲੀਆ ਵਿੱਚ ਅਪਾਹਿਜ ਲੋਕਾਂ ਨਾਲ ਹੁੰਦੀ ਹਿੰਸਾ, ਦੁਰਵਿਵਹਾਰ, ਅਣਗਹਿਲੀ ਅਤੇ ਸ਼ੋਸ਼ਣ ਬਾਰੇ ਸਾਢੇ ਚਾਰ ਸਾਲ ਦੀ ਜਾਂਚ ਤੋਂ ਬਾਅਦ, ਡਿਸੈਬਿਲਟੀ ਰੌਇਲ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ 200 ਤੋਂ ਵੱਧ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੰਘੀ, ਰਾਜ ਅਤੇ ਖੇਤਰੀ ਪੱਧਰ 'ਤੇ ਸਹਾਇਤਾ, ਸਿੱਖਿਆ ਅਤੇ ਫਸਟ ਨੇਸ਼ਨਜ਼ ਅਤੇ ਸੱਭਿਆਚਾਰਕ ਤੌਰ 'ਤੇ ਵਿਭਿੰਨ ਆਸਟ੍ਰੇਲੀਅਨ ਅਪਾਹਿਜਾਂ ਤੱਕ ਪਹੁੰਚ ਨੂੰ ਸ਼ਾਮਿਲ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਇਸਦੀਆਂ ਸਿਫ਼ਾਰਸ਼ਾਂ ਆਸਟ੍ਰੇਲੀਆ ਦੇ ਇੱਕ ਵਧੇਰੇ ਸੰਮਿਲਿਤ ਦ੍ਰਿਸ਼ਟੀਕੋਣ ਵੱਲ ਲੈ ਜਾਣਗੀਆਂ ਜਿਸ ਵਿੱਚ ਅਪਾਹਜ ਲੋਕ ਸੁਤੰਤਰ ਤੌਰ 'ਤੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ।
Published
Updated
By Penry Buckley
Presented by Patras Masih
Source: SBS
Skip to podcast episode content
Share this with family and friends
ਆਸਟ੍ਰੇਲੀਆ ਵਿੱਚ ਅਪਾਹਿਜ ਲੋਕਾਂ ਨਾਲ ਹੁੰਦੀ ਹਿੰਸਾ, ਦੁਰਵਿਵਹਾਰ, ਅਣਗਹਿਲੀ ਅਤੇ ਸ਼ੋਸ਼ਣ ਬਾਰੇ ਸਾਢੇ ਚਾਰ ਸਾਲ ਦੀ ਜਾਂਚ ਤੋਂ ਬਾਅਦ, ਡਿਸੈਬਿਲਟੀ ਰੌਇਲ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ 200 ਤੋਂ ਵੱਧ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੰਘੀ, ਰਾਜ ਅਤੇ ਖੇਤਰੀ ਪੱਧਰ 'ਤੇ ਸਹਾਇਤਾ, ਸਿੱਖਿਆ ਅਤੇ ਫਸਟ ਨੇਸ਼ਨਜ਼ ਅਤੇ ਸੱਭਿਆਚਾਰਕ ਤੌਰ 'ਤੇ ਵਿਭਿੰਨ ਆਸਟ੍ਰੇਲੀਅਨ ਅਪਾਹਿਜਾਂ ਤੱਕ ਪਹੁੰਚ ਨੂੰ ਸ਼ਾਮਿਲ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਇਸਦੀਆਂ ਸਿਫ਼ਾਰਸ਼ਾਂ ਆਸਟ੍ਰੇਲੀਆ ਦੇ ਇੱਕ ਵਧੇਰੇ ਸੰਮਿਲਿਤ ਦ੍ਰਿਸ਼ਟੀਕੋਣ ਵੱਲ ਲੈ ਜਾਣਗੀਆਂ ਜਿਸ ਵਿੱਚ ਅਪਾਹਜ ਲੋਕ ਸੁਤੰਤਰ ਤੌਰ 'ਤੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।