ਐਸ ਬੀ ਐਸ ਪੰਜਾਬੀ ਨੂੰ ਨੋਰਥਰਨ ਟੈਰੀਟ੍ਰੀ ਦੀ ਰਾਜਧਾਨੀ ਡਾਰਵਿਨ ਵਿੱਚ ਵਸਦੇ ਭਾਈਚਾਰੇ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਪਰਵਾਸ, ਰਹਿਣ ਸਹਿਣ ਅਤੇ ਮੂਲਵਾਸੀਆਂ ਨਾਲ ਸਾਂਝ ਪੱਖੋਂ ਡਾਰਵਿਨ 'ਚ ਵੱਸਦੇ ਭਾਰਤੀ ਭਾਈਚਾਰੇ ਦੀਆਂ ਗੱਲਾਬਾਤਾਂ ਤੇ ਕਹਾਣੀਆਂ ਦੀ ਲੜੀ ਤਹਿਤ ਇਹ ਖਾਸ ਇੰਟਰਵਿਊ ਕੀਤੀ ਗਈ ਹੈ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।