SKIP TO MAIN CONTENT

ਕੁੱਤਾ, ਬਾਂਦਰ ਜਾਂ ਬਲਦ: ਜਾਣੋ ਚਾਈਨੀਜ਼ ਲੂਨਰ ਕੈਲੰਡਰ ਮੁਤਾਬਿਕ ਕੀ ਹੈ ਤੁਹਾਡਾ ਰਾਸ਼ੀ ਚਿੰਨ੍ਹ?

gettyimages-1278808576.jpg
ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਰਾਸ਼ੀ ਚਿੰਨ੍ਹ । Credit: SBS

ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ 'ਲੂਨਰ ਨਿਊ ਯੀਅਰ' ਇਸ ਵਾਰ 29 ਜਨਵਰੀ 2025 ਨੂੰ ਮਨਾਇਆ ਜਾ ਰਿਹਾ ਹੈ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਸੱਪ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨੀ ਰਾਸ਼ੀ ਚੱਕਰ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ 12 ਸਾਲਾਂ ਦੇ ਚੱਕਰ ਵਿੱਚ ਇੱਕ ਸਾਲ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ 12 ਚਿੰਨ੍ਹਾਂ ਵਿੱਚ ਚੂਹਾ, ਬਲਦ, ਚੀਤਾ, ਖ਼ਰਗੋਸ਼, ਡਰੈਗਨ, ਸੱਪ, ਘੋੜਾ, ਬੱਕਰੀ, ਬਾਂਦਰ, ਮੁਰਗਾ, ਕੁੱਤਾ ਅਤੇ ਸੂਰ ਦੇ ਚਿੰਨ੍ਹ ਸ਼ਾਮਿਲ ਹਨ। ਜਨਮ ਸਾਲ ਦੇ ਮੁਤਾਬਿਕ ਤੁਹਾਡਾ ਚਿੰਨ੍ਹ ਕਿਹੜਾ ਹੈ, ਇਹ ਜਾਨਣ ਲਈ ਸੁਣੋ ਸਾਡੀ ਖਾਸ ਰਿਪੋਰਟ

Published

By SBS News

Presented by Patras Masih

Source: SBS

Skip to podcast episode content

ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ 'ਲੂਨਰ ਨਿਊ ਯੀਅਰ' ਇਸ ਵਾਰ 29 ਜਨਵਰੀ 2025 ਨੂੰ ਮਨਾਇਆ ਜਾ ਰਿਹਾ ਹੈ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਸੱਪ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨੀ ਰਾਸ਼ੀ ਚੱਕਰ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ 12 ਸਾਲਾਂ ਦੇ ਚੱਕਰ ਵਿੱਚ ਇੱਕ ਸਾਲ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ 12 ਚਿੰਨ੍ਹਾਂ ਵਿੱਚ ਚੂਹਾ, ਬਲਦ, ਚੀਤਾ, ਖ਼ਰਗੋਸ਼, ਡਰੈਗਨ, ਸੱਪ, ਘੋੜਾ, ਬੱਕਰੀ, ਬਾਂਦਰ, ਮੁਰਗਾ, ਕੁੱਤਾ ਅਤੇ ਸੂਰ ਦੇ ਚਿੰਨ੍ਹ ਸ਼ਾਮਿਲ ਹਨ। ਜਨਮ ਸਾਲ ਦੇ ਮੁਤਾਬਿਕ ਤੁਹਾਡਾ ਚਿੰਨ੍ਹ ਕਿਹੜਾ ਹੈ, ਇਹ ਜਾਨਣ ਲਈ ਸੁਣੋ ਸਾਡੀ ਖਾਸ ਰਿਪੋਰਟ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now