SKIP TO MAIN CONTENT

Uber Eats ਤੇ ਡਿਲੀਵਰੀ ਰਾਈਡਰਾਂ ਲਈ ਨਵੀਂ ਨੀਤੀ, ਘੱਟੋ-ਘੱਟ $31.30 ਪ੍ਰਤੀ ਘੰਟਾ ਤਨਖਾਹ: ਕੀ ਹਨ ਨਵੇਂ ਨਿਯਮ?

cutout pics (21).png
ਨਵੇਂ ਮਾਪਦੰਡਾਂ ਦੇ ਤਹਿਤ, ਆਸਟ੍ਰੇਲੀਆਈ ਭੋਜਨ ਡਿਲੀਵਰੀ ਡਰਾਈਵਰਾਂ ਨੂੰ ਘੱਟੋ-ਘੱਟ ਤਨਖਾਹ ਅਤੇ ਹੋਰ ਸੁਰੱਖਿਆ ਦਿੱਤੀ ਜਾਵੇਗੀ। Credit: The Feed

ਇੱਕ ਇਤਿਹਾਸਕ ਮੰਨੇ ਜਾਣ ਵਾਲੇ ਸਮਝੌਤੇ ਮੁਤਾਬਕ, ਹੁਣ ਰਾਸ਼ਨ ਅਤੇ ਖਾਣਾ ਡਿਲੀਵਰੀ ਕਰਨ ਵਾਲੇ ਡਰਾਈਵਰਾਂ ਸਮੇਤ ਹੋਰ ਗਿਗ ਵਰਕਰਾਂ ਨੂੰ ਘੱਟੋ-ਘੱਟ ਮਿਆਰਾਂ (minimum wage) ਤਹਿਤ ਪੈਸੇ ਮਿਲਣਗੇ। ਇਸ ਸੁਧਾਰ ਮੁਤਾਬਕ, ਕਾਮਿਆਂ ਨੂੰ ਬੀਮਾ ਅਤੇ ਬਰਖਾਸਤਗੀ ਤੋਂ ਸੁਰੱਖਿਆ ਵੀ ਦਿੱਤੀ ਜਾਵੇਗੀ। ਪਰ ਇਹ ਸੁਧਾਰ, ਡਰਾਈਵਰਾਂ ਦੀ ਗੱਡੀ, ਅਤੇ 'engaged time' ਉੱਤੇ ਅਧਾਰਤ ਹੋਣਗੇ। ਕਿਸਨੂੰ ਕਿੰਨਾ ਵਾਧਾ ਮਿਲ ਸਕਦਾ ਹੈ ਅਤੇ ਕਿਵੇਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Published

By Shyna Kalra

Presented by Shyna Kalra

Source: SBS

Skip to podcast episode content

ਇੱਕ ਇਤਿਹਾਸਕ ਮੰਨੇ ਜਾਣ ਵਾਲੇ ਸਮਝੌਤੇ ਮੁਤਾਬਕ, ਹੁਣ ਰਾਸ਼ਨ ਅਤੇ ਖਾਣਾ ਡਿਲੀਵਰੀ ਕਰਨ ਵਾਲੇ ਡਰਾਈਵਰਾਂ ਸਮੇਤ ਹੋਰ ਗਿਗ ਵਰਕਰਾਂ ਨੂੰ ਘੱਟੋ-ਘੱਟ ਮਿਆਰਾਂ (minimum wage) ਤਹਿਤ ਪੈਸੇ ਮਿਲਣਗੇ। ਇਸ ਸੁਧਾਰ ਮੁਤਾਬਕ, ਕਾਮਿਆਂ ਨੂੰ ਬੀਮਾ ਅਤੇ ਬਰਖਾਸਤਗੀ ਤੋਂ ਸੁਰੱਖਿਆ ਵੀ ਦਿੱਤੀ ਜਾਵੇਗੀ। ਪਰ ਇਹ ਸੁਧਾਰ, ਡਰਾਈਵਰਾਂ ਦੀ ਗੱਡੀ, ਅਤੇ 'engaged time' ਉੱਤੇ ਅਧਾਰਤ ਹੋਣਗੇ। ਕਿਸਨੂੰ ਕਿੰਨਾ ਵਾਧਾ ਮਿਲ ਸਕਦਾ ਹੈ ਅਤੇ ਕਿਵੇਂ, ਜਾਨਣ ਲਈ ਸੁਣੋ ਇਹ ਪੌਡਕਾਸਟ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now