ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
ਉੱਚ ਵਿਆਜ ਦਰਾਂ ਦੇ ਬਾਵਜੂਦ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿੱਚ ਤੇਜ਼ੀ

Renting has become a long-term option for many people Source: Getty
ਉੱਚ ਵਿਆਜ ਦਰਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਊਸਿੰਗ ਮਾਰਕੀਟ ਨੂੰ ਮੱਠਾ ਕਰਨ ਵਿੱਚ ਅਸਫਲ ਰਹੀਆਂ ਹਨ ਕਿਉਂਕਿ ਘਰਾਂ ਦੀ ਘੱਟ ਸਪਲਾਈ ਦੇ ਵਿਚਕਾਰ ਕਿਰਾਏ ਵਧਣਾ ਅਜੇ ਵੀ ਜਾਰੀ ਹਨ। ਇਸ ਦੇ ਨਾਲ ਹੀ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਪ੍ਰਵਾਸੀਆਂ ਦੀ ਆਮਦ ਦਾ ਅੰਕੜਾ ਰਿਕਾਰਡ ਪੱਧਰ ਉਤੇ ਪਹੁੰਚਣ ਨਾਲ ਪ੍ਰਵਾਸ ਕੀ ਭੂਮਿਕਾ ਨਿਭਾਅ ਰਿਹੈ। ਮਾਹਰਾਂ ਮੁਤਾਬਿਕ ਯੋਜਨਾਬੱਧ ਪ੍ਰਵਾਸ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Share






