SKIP TO MAIN CONTENT

ਖ਼ਬਰਨਾਮਾ: ਹੂਤੀ ਹਮਲੇ, VFS ਦੀਆਂ ਨਵੀਆਂ ਕੌਂਸਲਰ ਸੇਵਾਵਾਂ, ਬਾਲ ਸੁਰੱਖਿਆ ਅਤੇ ਅਧਿਆਪਕਾਂ ਦੀ ਹੜਤਾਲ

MP's 16x9  (Presentation) (25).jpg
ਅੱਜ ਦੀਆਂ ਕੁੱਝ ਚੋਣਵੀਆਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ। Credit: SBS/Twitter

ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਤੇਲ ਟੈਂਕਰਾਂ 'ਤੇ ਹਮਲੇ ਦੇ ਦਾਅਵੇ ਅਤੇ ਅਮਰੀਕਾ-ਸਾਊਦੀ ਪਰਮਾਣੂ ਸਮਝੌਤੇ ਤੋਂ ਲੈ ਕੇ ਆਸਟ੍ਰੇਲੀਆ ਵਿੱਚ ਮਹਿੰਗਾਈ, ਬਾਲ ਸੁਰੱਖਿਆ ਕਾਨੂੰਨਾਂ, ਲੇਬਰ ਕਾਨਫਰੰਸ, VFS ਗਲੋਬਲ ਵੱਲੋਂ ਭਾਰਤੀ ਕੌਂਸਲਰ ਸੇਵਾਵਾਂ ਲਈ ਨਵੇਂ ਕੇਂਦਰਾਂ ਦੀ ਸ਼ੁਰੂਆਤ, ਅਧਿਆਪਕਾਂ ਦੀ ਹੜਤਾਲ ਅਤੇ Paid Prac ਯੋਜਨਾ ਦੇ ਵਿਸਥਾਰ ਤੱਕ—ਇਸ ਬੁਲੇਟਿਨ ਵਿੱਚ ਸੁਣੋ ਦੇਸ਼-ਵਿਦੇਸ਼ ਦੀਆਂ ਅੱਜ ਦੀਆਂ ਪ੍ਰਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ।

Published

By MP Singh

Presented by MP Singh

Source: SBS

Skip to podcast episode content

ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਤੇਲ ਟੈਂਕਰਾਂ 'ਤੇ ਹਮਲੇ ਦੇ ਦਾਅਵੇ ਅਤੇ ਅਮਰੀਕਾ-ਸਾਊਦੀ ਪਰਮਾਣੂ ਸਮਝੌਤੇ ਤੋਂ ਲੈ ਕੇ ਆਸਟ੍ਰੇਲੀਆ ਵਿੱਚ ਮਹਿੰਗਾਈ, ਬਾਲ ਸੁਰੱਖਿਆ ਕਾਨੂੰਨਾਂ, ਲੇਬਰ ਕਾਨਫਰੰਸ, VFS ਗਲੋਬਲ ਵੱਲੋਂ ਭਾਰਤੀ ਕੌਂਸਲਰ ਸੇਵਾਵਾਂ ਲਈ ਨਵੇਂ ਕੇਂਦਰਾਂ ਦੀ ਸ਼ੁਰੂਆਤ, ਅਧਿਆਪਕਾਂ ਦੀ ਹੜਤਾਲ ਅਤੇ Paid Prac ਯੋਜਨਾ ਦੇ ਵਿਸਥਾਰ ਤੱਕ—ਇਸ ਬੁਲੇਟਿਨ ਵਿੱਚ ਸੁਣੋ ਦੇਸ਼-ਵਿਦੇਸ਼ ਦੀਆਂ ਅੱਜ ਦੀਆਂ ਪ੍ਰਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now