ਸਾਲ 2023: ਆਸਟ੍ਰੇਲੀਅਨ ਲੋਕਾਂ ਦੀ ਸਿਹਤ ਨਾਲ਼ ਜੁੜੀਆਂ ਕੁਝ ਖਾਸ ਗੱਲ਼ਾਂ

Ambulance reaching on the Harbour Bridge, Sydney Source: iStockphoto / Julia Gomina/Getty Images/iStockphoto
ਸਾਲ 2023 ਦੌਰਾਨ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਨਾਲ਼ ਜੁੜੀਆਂ ਕਈ ਖਾਸ ਗੱਲ਼ਾਂ ਵਾਰ-ਵਾਰ ਚਰਚਾ ਵਿੱਚ ਆਈਆਂ। ਜਨਰਲ ਪ੍ਰੈਕਟੀਸ਼ਨਰਾਂ ਦੀ ‘ਹੈਲਥ ਆਫ਼ ਦ ਨੇਸ਼ਨ ਰਿਪੋਰਟ 2023’ ਵਿੱਚ ਪਾਇਆ ਗਿਆ ਕਿ ਲਗਭਗ ਇੱਕ ਤਿਹਾਈ ਜੀਪੀ ਅਗਲੇ ਪੰਜ ਸਾਲਾਂ ਵਿੱਚ ਕੰਮ ਘਟਾਉਣ ਦੀ ਯੋਜਨਾ ਬਣਾ ਰਹੇ ਹਨ। ਨੈਸ਼ਨਲ ਡਿਸੈਬਿਲਟੀ ਇੰਸ਼ੋਰੈਂਸ ਸਕੀਮ ਵੀ ਇਸ ਸਾਲ ਸੁਰਖੀਆਂ ਵਿੱਚ ਰਹੀ। ਇਸ ਦੇ ਨਾਲ ਹੀ ਫਸਟ ਨੇਸ਼ਨਜ਼ ਬੱਚਿਆਂ ਲਈ ਸਿਹਤ ਪੱਖੋਂ ਕੁਝ ਚੰਗੀਆਂ ਖ਼ਬਰਾਂ ਵੀ ਆਈਆਂ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ..
Share