Watch FIFA World Cup 2026™

LIVE, FREE and EXCLUSIVE

ਮਿਲੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਪੰਜਾਬੀ ਕਪਤਾਨ ਕੇਵਿਸ਼ ਭਸੀਨ ਨੂੰ

cutout pics (7).jpg

ਆਸਟ੍ਰੇਲੀਅਨ ਪੰਜਾਬੀ ਕ੍ਰਿਕੇਟ ਖਿਡਾਰੀ ਕੈਵਿਸ਼ ਭਸੀਨ Credit: SBS/Background: Pexels

ਅੰਡਰ-15 ਵਿਕਟੋਰੀਆ ਟੀਮ ਦੀ ਕਮਾਨ ਸੰਭਾਲਣ ਵਾਲਾ ਪੰਜਾਬੀ ਮੂਲ ਦਾ ਕੇਵਿਸ਼ ਭਸੀਨ (14 ਸਾਲ) ਕ੍ਰਿਕੇਟ ਮੈਦਾਨ ’ਚ ਨਵੇਂ ਮਿਆਰ ਸੈੱਟ ਕਰ ਰਿਹਾ ਹੈ। ਡਾਊਲਿੰਗ ਸ਼ੀਲਡ ਵਿੱਚ 142 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸਕੂਲੀ ਰਿਕਾਰਡ ਤੋੜਨਾ ਅਤੇ ਆਈਪੀਐਲ ਅਕਾਦਮੀ 'ਚ ਸਿਖਲਾਈ ਲਈ ਚੁਣੇ ਜਾਣਾ ਉਸ ਦੀ ਮਿਹਨਤ ਦੀ ਕਹਾਣੀ ਬਿਆਨ ਕਰਦੀ ਹੈ। ਕੇਵਿਸ਼ ਭਾਰਤੀ ਮੂਲ ਦੇ ਮਾਪਿਆਂ ਘਰ ਪੈਦਾ ਹੋਏ ਦੂਜੀ ਪੀੜੀ ਦੇ ਆਸਟ੍ਰੇਲੀਅਨ ਪੰਜਾਬੀ ਹਨ ਜੋ ਮਾਣ ਨਾਲ ਕੇਸਕੀ (ਪਟਕਾ) ਸਜਾ ਕੇ ਆਸਟ੍ਰੇਲੀਅਨ ਟੀਮ ਵਿੱਚ ਕ੍ਰਿਕੇਟ ਖੇਡਦੇ ਹਨ।

Published

Updated

By Shyna Kalra

Presented by Shyna Kalra

Source: SBS

Share this with family and friends

ਅੰਡਰ-15 ਵਿਕਟੋਰੀਆ ਟੀਮ ਦੀ ਕਮਾਨ ਸੰਭਾਲਣ ਵਾਲਾ ਪੰਜਾਬੀ ਮੂਲ ਦਾ ਕੇਵਿਸ਼ ਭਸੀਨ (14 ਸਾਲ) ਕ੍ਰਿਕੇਟ ਮੈਦਾਨ ’ਚ ਨਵੇਂ ਮਿਆਰ ਸੈੱਟ ਕਰ ਰਿਹਾ ਹੈ। ਡਾਊਲਿੰਗ ਸ਼ੀਲਡ ਵਿੱਚ 142 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸਕੂਲੀ ਰਿਕਾਰਡ ਤੋੜਨਾ ਅਤੇ ਆਈਪੀਐਲ ਅਕਾਦਮੀ 'ਚ ਸਿਖਲਾਈ ਲਈ ਚੁਣੇ ਜਾਣਾ ਉਸ ਦੀ ਮਿਹਨਤ ਦੀ ਕਹਾਣੀ ਬਿਆਨ ਕਰਦੀ ਹੈ। ਕੇਵਿਸ਼ ਭਾਰਤੀ ਮੂਲ ਦੇ ਮਾਪਿਆਂ ਘਰ ਪੈਦਾ ਹੋਏ ਦੂਜੀ ਪੀੜੀ ਦੇ ਆਸਟ੍ਰੇਲੀਅਨ ਪੰਜਾਬੀ ਹਨ ਜੋ ਮਾਣ ਨਾਲ ਕੇਸਕੀ (ਪਟਕਾ) ਸਜਾ ਕੇ ਆਸਟ੍ਰੇਲੀਅਨ ਟੀਮ ਵਿੱਚ ਕ੍ਰਿਕੇਟ ਖੇਡਦੇ ਹਨ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now