ਸਰਕਾਰ ਵੱਲੋਂ ਰਾਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਣ ਪਿੱਛੋਂ ਕਰਜ਼ਾ ਪੀੜਤਾਂ ਨੂੰ ਮਿਲੇਗੀ ਰਾਹਤ

Federal Opposition Leader Bill Shorten says he'd be happy to campaign side by side for gay marriage with PM Malcolm Turnbull Source: AAP
ਐਲਬਨੀਜ਼ੀ ਸਰਕਾਰ ਨੇ ਰੋਬੋਡੈਟ ਰਾਇਲ ਕਮਿਸ਼ਨ ਰਿਪੋਰਟ ਦੀਆਂ ਸਾਰੀਆਂ 56 ਸਿਫਾਰਿਸ਼ਾਂ ਨੂੰ ਆਪਣੀ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਨੈਸ਼ਨਲ ਡਿਸੈਬਿਲਟੀ ਇੰਸ਼ੋਰੈਂਸ ਮੰਤਰੀ ਬਿੱਲ ਸ਼ੌਰਟਨ, ਜਿੰਨ੍ਹਾਂ ਦਾ ਅਧਿਕਾਰ ਖੇਤਰ 26 ਸਿਫ਼ਾਰਸ਼ਾਂ ਨੂੰ ਕਵਰ ਕਰਦਾ ਹੈ, ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ਇਹਨਾਂ ਸਿਫ਼ਾਰਸ਼ਾਂ ਨਾਲ ਸਹਿਮਤ ਹੈ ਅਤੇ ਅਜਿਹਾ ਮੁੜ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਫੈਡਰਲ ਸਰਕਾਰ ਅਗਲੇ ਚਾਰ ਸਾਲਾਂ ਦਰਮਿਆਨ 21.1 ਮਿਲੀਅਨ ਡਾਲਰ ਦੇ ਨਵੇਂ ਫੰਡ ਪ੍ਰਦਾਨ ਕਰਨ ਦਾ ਵਾਅਦਾ ਕਰ ਰਹੀ ਹੈ। ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ....
Share



