Katter’s Australian Party Member for Kennedy Bob Katter and Independent Member for Clark Andrew Wilkie dressed as pigs to highlight the market dominance of the big supermarkets, at Parliament House in Canberra, Wednesday, February 28, 2024. (AAP Image/Mick Tsikas) NO ARCHIVING Source: AAP / MICK TSIKAS/AAPIMAGE
'ਸਟੇਜ 3' ਟੈਕਸ ਕਟੌਤੀਆਂ ਵਿੱਚ ਬਦਲਾਅ ਫੈਡਰਲ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ। ਇਹ ਲੇਬਰ ਸਰਕਾਰ ਲਈ ਜਿੱਤ ਹੈ, ਜਿਸ ਨੇ ਟੈਕਸ ਤਬਦੀਲੀਆਂ ਲਈ ਗੱਠਜੋੜ ਤੋਂ ਸਮਰਥਨ ਪ੍ਰਾਪਤ ਕੀਤਾ ਹੈ। ਨਵੀਂ ਯੋਜਨਾ ਮੌਜੂਦਾ ਟੈਕਸ ਬਰੈਕਟਾਂ ਵਿੱਚ ਕਟੌਤੀ ਕਰਦੀ ਹੈ, ਯਾਨੀ 32.5 ਫੀਸਦ ਵਾਲੇ ਘੇਰੇ ਨੂੰ ਘਟਾ ਕੇ 30 ਫੀਸਦ ਤੱਕ ਕਰ ਕੇ ਟੈਕਸ ਬਰੈਕਟਾਂ ਲਈ ਦਾਇਰਾ ਵਧਾਉਂਦੀ ਹੈ ਪਰ ਕਾਨੂੰਨ ਦੇ ਇਸ ਹਿੱਸੇ ਨਾਲ, ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਖਤਮ ਨਹੀ ਹੋਵੇਗਾ। ਮੌਜੂਦਾ ਮਸਲੇ ਹੱਲ ਕਰਨ ਲਈ ਸਰਕਾਰ ਤੋਂ ਹੋਰ ਜ਼ਿਆਦਾ ਕਰਨ ਦੀ ਮੰਗ ਕੀਤੀ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ.... Published 11 March 2024 1:17pm
By Rania Yallop
Presented by Patras Masih
Source: SBS
Skip to podcast episode content Share this with family and friends
'ਸਟੇਜ 3' ਟੈਕਸ ਕਟੌਤੀਆਂ ਵਿੱਚ ਬਦਲਾਅ ਫੈਡਰਲ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ। ਇਹ ਲੇਬਰ ਸਰਕਾਰ ਲਈ ਜਿੱਤ ਹੈ, ਜਿਸ ਨੇ ਟੈਕਸ ਤਬਦੀਲੀਆਂ ਲਈ ਗੱਠਜੋੜ ਤੋਂ ਸਮਰਥਨ ਪ੍ਰਾਪਤ ਕੀਤਾ ਹੈ। ਨਵੀਂ ਯੋਜਨਾ ਮੌਜੂਦਾ ਟੈਕਸ ਬਰੈਕਟਾਂ ਵਿੱਚ ਕਟੌਤੀ ਕਰਦੀ ਹੈ, ਯਾਨੀ 32.5 ਫੀਸਦ ਵਾਲੇ ਘੇਰੇ ਨੂੰ ਘਟਾ ਕੇ 30 ਫੀਸਦ ਤੱਕ ਕਰ ਕੇ ਟੈਕਸ ਬਰੈਕਟਾਂ ਲਈ ਦਾਇਰਾ ਵਧਾਉਂਦੀ ਹੈ ਪਰ ਕਾਨੂੰਨ ਦੇ ਇਸ ਹਿੱਸੇ ਨਾਲ, ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਖਤਮ ਨਹੀ ਹੋਵੇਗਾ। ਮੌਜੂਦਾ ਮਸਲੇ ਹੱਲ ਕਰਨ ਲਈ ਸਰਕਾਰ ਤੋਂ ਹੋਰ ਜ਼ਿਆਦਾ ਕਰਨ ਦੀ ਮੰਗ ਕੀਤੀ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ.... ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ
ਉੱਤੇ ਵੀ ਫਾਲੋ ਕਰੋ।