Nurses and members of the health sector rally outside Parliament House on February 15, 2022 in Sydney, Australia. Credit: Lisa Maree Williams/Getty Images
ਆਸਟ੍ਰੇਲੀਆ ਦੇ ਨਰਸਿੰਗ ਪੇਸ਼ੇ ਵਿੱਚ ਔਰਤਾਂ ਦਾ ਦਬਦਬਾ ਬਣਿਆ ਹੋਇਆ ਹੈ ਪਰ ਨਵੀਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਮਹੱਤਵਪੂਰਨ ਤਜ਼ਰਬੇ ਅਤੇ ਸਿਖਲਾਈ ਦੇ ਬਾਵਜੂਦ ਔਰਤਾਂ ਅਜੇ ਵੀ ਸਿਹਤ ਸੰਭਾਲ ਖੇਤਰ ਵਿੱਚ ਅਗਵਾਈ ਦੀਆਂ ਭੂਮਿਕਾਵਾਂ ਲਈ ਸੰਘਰਸ਼ ਕਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ, ਵਿਸ਼ਵ ਪੱਧਰ ’ਤੇ ਸਿਹਤ ਸੰਭਾਲ ਕਰਮਚਾਰੀਆਂ ਵਿੱਚ ਕਰੀਬ 70% ਔਰਤਾਂ ਹਨ ਅਤੇ 89% ਨਰਸਾਂ, ਇਸਦੇ ਬਾਵਜੂਦ ਸਿਹਤ ਸੰਭਾਲ ਦੇ ਸਿਖਰਲੇ ਅਹੁਦਿਆਂ ’ਤੇ ਔਰਤਾਂ ਸਿਰਫ 25% ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ... Published 22 December 2023 10:54am
By Rebecca Kazmierczak
Presented by Patras Masih
Source: SBS
Skip to podcast episode content Share this with family and friends
ਆਸਟ੍ਰੇਲੀਆ ਦੇ ਨਰਸਿੰਗ ਪੇਸ਼ੇ ਵਿੱਚ ਔਰਤਾਂ ਦਾ ਦਬਦਬਾ ਬਣਿਆ ਹੋਇਆ ਹੈ ਪਰ ਨਵੀਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਮਹੱਤਵਪੂਰਨ ਤਜ਼ਰਬੇ ਅਤੇ ਸਿਖਲਾਈ ਦੇ ਬਾਵਜੂਦ ਔਰਤਾਂ ਅਜੇ ਵੀ ਸਿਹਤ ਸੰਭਾਲ ਖੇਤਰ ਵਿੱਚ ਅਗਵਾਈ ਦੀਆਂ ਭੂਮਿਕਾਵਾਂ ਲਈ ਸੰਘਰਸ਼ ਕਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ, ਵਿਸ਼ਵ ਪੱਧਰ ’ਤੇ ਸਿਹਤ ਸੰਭਾਲ ਕਰਮਚਾਰੀਆਂ ਵਿੱਚ ਕਰੀਬ 70% ਔਰਤਾਂ ਹਨ ਅਤੇ 89% ਨਰਸਾਂ, ਇਸਦੇ ਬਾਵਜੂਦ ਸਿਹਤ ਸੰਭਾਲ ਦੇ ਸਿਖਰਲੇ ਅਹੁਦਿਆਂ ’ਤੇ ਔਰਤਾਂ ਸਿਰਫ 25% ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ... ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।