SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

cutout pics (12).png
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: (L to R) AAP/SBS Punjabi/AAP/Pexels

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ, ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ 'ਗਾਰਮਾ ਫੈਸਟੀਵਲ' ਵਿੱਚ ਸੇਵਾ ਨਿਭਾਉਣ ਵਾਲੇ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲਬਾਤ। ਜਾਣੋ ਕਿ ਮੈਲਬਰਨ ਦੇ ਡੌਕਲੈਂਡਸ ਖੇਤਰ ਵਿੱਚ ਪ੍ਰਸਤਾਵਿਤ 'ਲਿੱਟਲ ਇੰਡੀਆ' ਬਾਬਤ ਕੀ ਹੈ ਵਿਵਾਦ, ਅਤੇ ਸੁਣੋ ਲਹਿੰਦੇ ਪੰਜਾਬ ਦੀਆਂ ਮੁੱਖ ਖ਼ਬਰਾਂ, ਸਾਡੇ ਹਫ਼ਤਾਵਾਰੀ ਸੈਗਮੇਂਟ 'ਪਾਕਿਸਤਾਨ ਡਾਇਰੀ' ਰਾਹੀਂ। ਇਸ ਦੇ ਨਾਲ-ਨਾਲ ਪੰਜਾਬੀ ਵਿੱਚ ਗੱਲਾਬਾਤਾਂ ਅਤੇ ਗੀਤਾਂ ਦੇ ਸਫ਼ਰ ਵਿੱਚ ਜੁੜੋ ਐਸ ਬੀ ਐਸ ਪੰਜਾਬੀ ਦੇ ਨਾਲ।

Published

By Shyna Kalra

Presented by Puneet Dhingra

Source: SBS

Skip to podcast episode content

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ, ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ 'ਗਾਰਮਾ ਫੈਸਟੀਵਲ' ਵਿੱਚ ਸੇਵਾ ਨਿਭਾਉਣ ਵਾਲੇ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲਬਾਤ। ਜਾਣੋ ਕਿ ਮੈਲਬਰਨ ਦੇ ਡੌਕਲੈਂਡਸ ਖੇਤਰ ਵਿੱਚ ਪ੍ਰਸਤਾਵਿਤ 'ਲਿੱਟਲ ਇੰਡੀਆ' ਬਾਬਤ ਕੀ ਹੈ ਵਿਵਾਦ, ਅਤੇ ਸੁਣੋ ਲਹਿੰਦੇ ਪੰਜਾਬ ਦੀਆਂ ਮੁੱਖ ਖ਼ਬਰਾਂ, ਸਾਡੇ ਹਫ਼ਤਾਵਾਰੀ ਸੈਗਮੇਂਟ 'ਪਾਕਿਸਤਾਨ ਡਾਇਰੀ' ਰਾਹੀਂ। ਇਸ ਦੇ ਨਾਲ-ਨਾਲ ਪੰਜਾਬੀ ਵਿੱਚ ਗੱਲਾਬਾਤਾਂ ਅਤੇ ਗੀਤਾਂ ਦੇ ਸਫ਼ਰ ਵਿੱਚ ਜੁੜੋ ਐਸ ਬੀ ਐਸ ਪੰਜਾਬੀ ਦੇ ਨਾਲ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now