Punjabi writer Jaswant Singh Zafar at SBS Studios, Melbourne.ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪ੍ਰਸਿੱਧ ਪੰਜਾਬੀ ਕਵੀ, ਲੇਖਕ ਅਤੇ ਚਿੱਤਰਕਾਰ ਜਸਵੰਤ ਸਿੰਘ ਜ਼ਫ਼ਰ ਨੇ ਜਿੱਥੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਤੇ ਸਮਰਪਣ ਨੂੰ ਜ਼ਾਹਿਰ ਕੀਤਾ ਉੱਥੇ ਨਾਲ ਹੀ ਕਵਿਤਾ ਜ਼ਰੀਏ ਆਪਣੇ ਚਿੰਤਨ ਸੁਹਜ ਨਾਲ ਮਨੁੱਖੀ ਜੀਵਨ, ਗਿਆਨ-ਵਿਗਿਆਨ ਤੇ ਧਰਮ ਦੇ ਕਈ ਗਹਿਰੇ ਬੁਨਿਆਦੀ ਸਵਾਲਾਂ ਉੱਤੋਂ ਵੀ ਪਰਦਾ ਚੁੱਕਿਆ। ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ....
Published
Updated
By Sumeet Kaur
Source: SBS / Photo by Aaron Wan from SBS Cantonese
Skip to podcast episode contentShare this with family and friends
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪ੍ਰਸਿੱਧ ਪੰਜਾਬੀ ਕਵੀ, ਲੇਖਕ ਅਤੇ ਚਿੱਤਰਕਾਰ ਜਸਵੰਤ ਸਿੰਘ ਜ਼ਫ਼ਰ ਨੇ ਜਿੱਥੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਤੇ ਸਮਰਪਣ ਨੂੰ ਜ਼ਾਹਿਰ ਕੀਤਾ ਉੱਥੇ ਨਾਲ ਹੀ ਕਵਿਤਾ ਜ਼ਰੀਏ ਆਪਣੇ ਚਿੰਤਨ ਸੁਹਜ ਨਾਲ ਮਨੁੱਖੀ ਜੀਵਨ, ਗਿਆਨ-ਵਿਗਿਆਨ ਤੇ ਧਰਮ ਦੇ ਕਈ ਗਹਿਰੇ ਬੁਨਿਆਦੀ ਸਵਾਲਾਂ ਉੱਤੋਂ ਵੀ ਪਰਦਾ ਚੁੱਕਿਆ। ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ....