7-spot Ladybird (Coccinella 7-punctata) (AAP/Mary Evans/Ardea/Jean-Michel Labat) | NO ARCHIVING, EDITORIAL USE ONLY Credit: Jean Michel Labat / ardea.com/MARY EVANS
‘ਲੇਡੀਬਰਡਜ਼’ - ਉਹ ਛੋਟੇ, ਧੱਬੇਦਾਰ ਕੀੜੇ, ਜਿਨ੍ਹਾਂ ਨੂੰ ਕੁੱਝ ਲੋਕਾਂ ਵਲੋਂ ਇਹ ਕਹਿ ਕਿ ਬਹੁਤ ਪਸੰਦ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਚਮਕੀਲੇ ਰੰਗ ਅਤੇ ਚਮੜੀ 'ਤੇ ਬਣੇ ਛੋਟੇ-ਛੋਟੇ ਬਿੰਦੂ ਚੰਗੀ ਕਿਸਮਤ ਦਾ ਪ੍ਰਤੀਕ ਹੁੰਦੇ ਹਨ। ਹੁਣ, ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇ, ਮਰਡੋਕ ਯੂਨੀਵਰਸਿਟੀ ਦੀ ਨਵੀਂ ਖੋਜ ਤੋਂ ਇਹ ਪਤਾ ਚਲਿਆ ਹੈ ਕਿ ਇਹ ਛੋਟਾ ਕੀੜਾ, ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਦਾ ਖਾਤਮਾ ਕਰਨ ਵਿੱਚ ਵੀ ਨਵੀਂ ਭੂਮਿਕਾ ਨਿਭਾ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.... Published 9 April 2024 9:39am
Updated 9 April 2024 12:37pm
By Hannah Kwon
Presented by Patras Masih
Source: SBS
Skip to podcast episode content Share this with family and friends
‘ਲੇਡੀਬਰਡਜ਼’ - ਉਹ ਛੋਟੇ, ਧੱਬੇਦਾਰ ਕੀੜੇ, ਜਿਨ੍ਹਾਂ ਨੂੰ ਕੁੱਝ ਲੋਕਾਂ ਵਲੋਂ ਇਹ ਕਹਿ ਕਿ ਬਹੁਤ ਪਸੰਦ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਚਮਕੀਲੇ ਰੰਗ ਅਤੇ ਚਮੜੀ 'ਤੇ ਬਣੇ ਛੋਟੇ-ਛੋਟੇ ਬਿੰਦੂ ਚੰਗੀ ਕਿਸਮਤ ਦਾ ਪ੍ਰਤੀਕ ਹੁੰਦੇ ਹਨ। ਹੁਣ, ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇ, ਮਰਡੋਕ ਯੂਨੀਵਰਸਿਟੀ ਦੀ ਨਵੀਂ ਖੋਜ ਤੋਂ ਇਹ ਪਤਾ ਚਲਿਆ ਹੈ ਕਿ ਇਹ ਛੋਟਾ ਕੀੜਾ, ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਦਾ ਖਾਤਮਾ ਕਰਨ ਵਿੱਚ ਵੀ ਨਵੀਂ ਭੂਮਿਕਾ ਨਿਭਾ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.... ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ
ਉੱਤੇ ਵੀ ਫਾਲੋ ਕਰੋ।