SKIP TO MAIN CONTENT

ਮੈਲਬਰਨ ਵਿੱਚ ਪੁਲਿਸ ਨੂੰ ਬਿਨਾਂ ਵਾਰੰਟ ਤੇਜ਼ਧਾਰ ਹਥਿਆਰਾਂ ਦੀ ਤਲਾਸ਼ੀ ਲਈ ਮਿਲੇ ਅਧਿਕਾਰ: ਕਿਰਪਾਨ ਰੱਖਣ ਵਾਲਿਆਂ ’ਤੇ ਕੀ ਪੈ ਸਕਦਾ ਹੈ ਅਸਰ?

Kirpan, Victoria police no warrant search law
ਚਾਕੂ ਦੇ ਅਪਰਾਧਾਂ ਨੂੰ ਘਟਾਉਣ ਦੇ ਉੱਦੇਸ਼ ਨਾਲ ਲਏ ਗਏ ਇਸ ਕਦਮ ਨਾਲ, ਪੁਲਿਸ ਕਿਸੇ ਵਿਅਕਤੀ ਦੀ ਜਾਮਾ ਤਲਾਸ਼ੀ ਲੈ ਸਕਦੀ ਹੈ। Credit: Getty/Pexels

ਵਿਕਟੋਰੀਆ ਦੇ ਨਵੇਂ ਕਾਨੂੰਨ ਅਨੁਸਾਰ ਮੈਲਬਰਨ ਵਿੱਚ ਪੁਲਿਸ ਹੁਣ ਬਿਨਾਂ ਵਾਰੰਟ ਕਾਰਾਂ ਅਤੇ ਵਿਅਕਤੀਆਂ ਦੀ ਤਲਾਸ਼ੀ ਕਰ ਸਕਦੀ ਹੈ। ਇਸ ਵਿੱਚ ਜਾਮਾ ਤਲਾਸ਼ੀ, ਛੜੀ ਨਾਲ ਸਕੈਨਿੰਗ, ਜੇਬਾਂ ਖਾਲੀ ਕਰਵਾਉਣਾ ਅਤੇ ਬਾਹਰੀ ਕੱਪੜੇ ਹਟਾਉਣਾ ਵੀ ਸ਼ਾਮਲ ਹੈ। ਚਾਕੂ-ਸਬੰਧੀ ਅਪਰਾਧਾਂ ਨੂੰ ਰੋਕਣ ਲਈ ਲਿਆ ਗਿਆ ਇਹ ਕਦਮ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ’ਤੇ ਕੀ ਅਸਰ ਪਾ ਸਕਦਾ ਹੈ, ਅਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ? ਇਸ ਪਾਡਕਾਸਟ ਰਾਹੀਂ ਜਾਣੋ। ਜ਼ਿਕਰਯੋਗ ਹੈ ਕਿ ਕਾਨੂੰਨੀ ਛੋਟ ਹੋਣ ਦੇ ਬਾਵਜੂਦ, ਗੁਰਦੁਆਰਾ ਕੌਂਸਲ ਦੇ ਮੁਤਾਬਕ ਕਈ ਮੈਂਬਰ ਮਾੜੇ ਤਜਰਬਿਆਂ ਤੋਂ ਬਾਅਦ ਹੈਲਪਲਾਈਨ ’ਤੇ ਮਦਦ ਲੱਭਦੇ ਹਨ। ਇਸ ਕਰਕੇ ਭਾਈਚਾਰਾ ਕਿਰਪਾਨ ਬਾਰੇ ਹੋਰ ਜਾਗਰੂਕਤਾ ਦੀ ਮੰਗ ਕਰ ਰਿਹਾ ਹੈ।

Published

Updated

By Shyna Kalra

Presented by Shyna Kalra

Source: SBS

Skip to podcast episode content

ਵਿਕਟੋਰੀਆ ਦੇ ਨਵੇਂ ਕਾਨੂੰਨ ਅਨੁਸਾਰ ਮੈਲਬਰਨ ਵਿੱਚ ਪੁਲਿਸ ਹੁਣ ਬਿਨਾਂ ਵਾਰੰਟ ਕਾਰਾਂ ਅਤੇ ਵਿਅਕਤੀਆਂ ਦੀ ਤਲਾਸ਼ੀ ਕਰ ਸਕਦੀ ਹੈ। ਇਸ ਵਿੱਚ ਜਾਮਾ ਤਲਾਸ਼ੀ, ਛੜੀ ਨਾਲ ਸਕੈਨਿੰਗ, ਜੇਬਾਂ ਖਾਲੀ ਕਰਵਾਉਣਾ ਅਤੇ ਬਾਹਰੀ ਕੱਪੜੇ ਹਟਾਉਣਾ ਵੀ ਸ਼ਾਮਲ ਹੈ। ਚਾਕੂ-ਸਬੰਧੀ ਅਪਰਾਧਾਂ ਨੂੰ ਰੋਕਣ ਲਈ ਲਿਆ ਗਿਆ ਇਹ ਕਦਮ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ’ਤੇ ਕੀ ਅਸਰ ਪਾ ਸਕਦਾ ਹੈ, ਅਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ? ਇਸ ਪਾਡਕਾਸਟ ਰਾਹੀਂ ਜਾਣੋ। ਜ਼ਿਕਰਯੋਗ ਹੈ ਕਿ ਕਾਨੂੰਨੀ ਛੋਟ ਹੋਣ ਦੇ ਬਾਵਜੂਦ, ਗੁਰਦੁਆਰਾ ਕੌਂਸਲ ਦੇ ਮੁਤਾਬਕ ਕਈ ਮੈਂਬਰ ਮਾੜੇ ਤਜਰਬਿਆਂ ਤੋਂ ਬਾਅਦ ਹੈਲਪਲਾਈਨ ’ਤੇ ਮਦਦ ਲੱਭਦੇ ਹਨ। ਇਸ ਕਰਕੇ ਭਾਈਚਾਰਾ ਕਿਰਪਾਨ ਬਾਰੇ ਹੋਰ ਜਾਗਰੂਕਤਾ ਦੀ ਮੰਗ ਕਰ ਰਿਹਾ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now