SKIP TO MAIN CONTENT

ਫਿਲਮ ‘ਪਰਮਾਣੂ’ ਦਾ ਸਰੋਤਿਆਂ ਵਲੋਂ ਧਮਾਕੇਦਾਰ ਸਵਾਗਤ

Parmanu
The story of Pokhran Tests Source: Harpreet Kaur

ਕਰੀਨਾ ਕਪੂਰ ਨੇ ‘ਵੀਰੇ ਦੀ ਵੈਡਿੰਗ’ ਦੀ ਪ੍ਰੋਮਸ਼ਨ ਦੋਰਾਨ ਉਹਨਾਂ ਕਿਹਾ ਕਿ ਉਹਨਾਂ ਨੂੰ ਕਰਿਕਟਰ ਵਿਰਾਟ ਕੋਹਲੀ ਬਹੁਤ ਪਸੰਦ ਹਨ, ਕਿਉਂ? ਜਾਣੋ ਅੱਜ ਦੀ ਬਾਲੀਵੁੱਡ ਗੱਪਸ਼ੱਪ ਵਿੱਚ।


Published

By MP Singh

Presented by Harpreet Kaur

Source: SBS



Skip to podcast episode content

ਕਰੀਨਾ ਕਪੂਰ ਨੇ ‘ਵੀਰੇ ਦੀ ਵੈਡਿੰਗ’ ਦੀ ਪ੍ਰੋਮਸ਼ਨ ਦੋਰਾਨ ਉਹਨਾਂ ਕਿਹਾ ਕਿ ਉਹਨਾਂ ਨੂੰ ਕਰਿਕਟਰ ਵਿਰਾਟ ਕੋਹਲੀ ਬਹੁਤ ਪਸੰਦ ਹਨ, ਕਿਉਂ? ਜਾਣੋ ਅੱਜ ਦੀ ਬਾਲੀਵੁੱਡ ਗੱਪਸ਼ੱਪ ਵਿੱਚ।


ਰਣਬੀਰ ਸਿੰਘ ਅਤੇ ਦੀਪਿਕਾ ਪਾਡੂਕੋਨ ਦੇ ਵਿਆਹ ਦੇ ਚਰਚੇ ਪੂਰੇ ਜੋਰਾਂ ਤੇ ਨੇ। ਮੁੰਬਈ ਵਿੱਚ 19 ਨਵੰਬਰ ਨੂੰ ਹੋ ਸਕਦਾ ਹੈ ਵਿਆਹ।

ਫਿਲਮ ਲਵਰਾਤਰੀ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਹਨ ਵਿਰੋਧ। ਕਿਉਂਕਿ ਇਸ ਦਾ ਨਾਮ ਇੱਕ ਮਸ਼ਹੂਰ ਹਿੰਦੂ ਤਿਉਹਾਰ ਨਾਲ ਮਿਲਦਾ ਜੁਲਦਾ ਹੈ।

ਅਕਸ਼ੇ ਕੂਮਾਰ ਦੀ ਰਾਊਡੀ ਰਾਠੋਰ -2 ਦੀ ਸਕਰਿਪਟ ਤਿਆਰ ਹੈ। ਫਿਲਮ ਵੀ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।

ਟਵਿੰਕਲ ਖੰਨਾ, ਪੈਡਮੈਨ ਦੀ ਤਰਜ਼ ਤੇ ਹੀ ਇੱਕ ਹੋਰ ਫਿਲਮ ਬਨਾਉਣ ਜਾ ਰਹੇ ਹਨ ਜਿਸ ਦਾ ਨਾਮ ਹੋਵੇਗਾ, ਫਰਸਟ ਪੀਰੀਅਡ।

Follow us on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now