SKIP TO MAIN CONTENT

NAIDOC ਹਫ਼ਤਾ ਵਿਸ਼ੇਸ਼: 'ਸਟੋਲਨ ਜਨਰੇਸ਼ਨਜ਼' ਹੰਢਾ ਚੁੱਕੇ ਮੂਲ ਵਾਸੀ ਅੰਕਲ ਰਿਚਰਡ ਕੈਂਪਬੈਲ ਕਲਾ ਰਾਹੀਂ ਕਰਦੇ ਹਨ ਦਰਦ ਬਿਆਨ

 Uncle Richard Campbell and Uncle Roger Jarrett, both former residents of Kinchela Boys Home, are showing artworks in a new Coolamon Arts Hub exhibition
ਕਿਨਚੇਲਾ ਬੁਆਏਜ਼ ਹੋਮ ਦੇ ਸਾਬਕਾ ਨਿਵਾਸੀ ਅੰਕਲ ਰਿਚਰਡ ਕੈਂਪਬੈਲ ਅਤੇ ਅੰਕਲ ਰੋਜਰ ਜੈਰੇਟ ਦੀ ਕਲਾ ਪ੍ਰਦਰਸ਼ਨੀ, ਜੋ ਸਟੋਲਨ ਜਨਰੇਸ਼ਨ ਦੇ ਤਜਰਬਿਆਂ ਅਤੇ ਫਸਟ ਨੇਸ਼ਨਜ਼ ਲੋਕਾਂ ਦੇ ਸੰਘਰਸ਼ ਨੂੰ ਉਜਾਗਰ ਕਰਦੀ ਹੈ। Credit: SBS News

ਫਸਟ ਨੇਸ਼ਨਜ਼ ਬੱਚਿਆਂ ਨੂੰ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰਨ ਵਾਲੀ 'ਸਟੋਲਨ ਜਨਰੇਸ਼ਨ' ਨੀਤੀ ਦੇ ਸ਼ਿਕਾਰ ਅੰਕਲ ਰਿਚਰਡ ਕੈਂਪਬੈਲ ਆਪਣੀ ਜੀਵਨ ਕਥਾ ਕਲਾ ਰਾਹੀਂ ਸਾਂਝੀ ਕਰ ਰਹੇ ਹਨ। ਉਹ ਦੱਸਦੇ ਹਨ ਕਿ ਕਿਨਚੇਲਾ ਬੁਆਏਜ਼ ਹੋਮ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਸਰੀਰਕ, ਜਿਨਸੀ ਅਤੇ ਭਾਵਨਾਤਮਕ ਦੁਰਵਿਹਾਰ ਦਾ ਸਾਹਮਣਾ ਕੀਤਾ। ਕਲਾ ਉਨ੍ਹਾਂ ਲਈ ਸਹਾਰਾ ਬਣੀ, ਭਾਵੇਂ ਇਸ ਲਈ ਵੀ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ। ਹੁਣ ਅੰਕਲ ਰੋਜਰ ਜੈਰੇਟ ਨਾਲ ਮਿਲ ਕੇ ਉਹ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਇਤਿਹਾਸ, ਯਾਦਾਂ ਅਤੇ ਹੌਂਸਲੇ ਦੀ ਕਹਾਣੀ ਦੁਨੀਆ ਸਾਹਮਣੇ ਰੱਖ ਰਹੇ ਹਨ।

Published

Updated

By Biwa Kwan

Presented by Shyna Kalra

Source: SBS

Skip to podcast episode content

ਫਸਟ ਨੇਸ਼ਨਜ਼ ਬੱਚਿਆਂ ਨੂੰ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰਨ ਵਾਲੀ 'ਸਟੋਲਨ ਜਨਰੇਸ਼ਨ' ਨੀਤੀ ਦੇ ਸ਼ਿਕਾਰ ਅੰਕਲ ਰਿਚਰਡ ਕੈਂਪਬੈਲ ਆਪਣੀ ਜੀਵਨ ਕਥਾ ਕਲਾ ਰਾਹੀਂ ਸਾਂਝੀ ਕਰ ਰਹੇ ਹਨ। ਉਹ ਦੱਸਦੇ ਹਨ ਕਿ ਕਿਨਚੇਲਾ ਬੁਆਏਜ਼ ਹੋਮ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਸਰੀਰਕ, ਜਿਨਸੀ ਅਤੇ ਭਾਵਨਾਤਮਕ ਦੁਰਵਿਹਾਰ ਦਾ ਸਾਹਮਣਾ ਕੀਤਾ। ਕਲਾ ਉਨ੍ਹਾਂ ਲਈ ਸਹਾਰਾ ਬਣੀ, ਭਾਵੇਂ ਇਸ ਲਈ ਵੀ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ। ਹੁਣ ਅੰਕਲ ਰੋਜਰ ਜੈਰੇਟ ਨਾਲ ਮਿਲ ਕੇ ਉਹ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਇਤਿਹਾਸ, ਯਾਦਾਂ ਅਤੇ ਹੌਂਸਲੇ ਦੀ ਕਹਾਣੀ ਦੁਨੀਆ ਸਾਹਮਣੇ ਰੱਖ ਰਹੇ ਹਨ।

First Nations listeners seeking support can contact the crisis hotline 13YARN (13 92 76). 24-hour support is also available from Brother to Brother on 1800 435 799 and Yarning SafeNStrong on 1800 959 563.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now