SKIP TO MAIN CONTENT

ਖ਼ਬਰਨਾਮਾ: ਨਵੇਂ ਵਿੱਤੀ ਸਾਲ ਦੇ ਆਗਾਜ਼ ਨਾਲ 28 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਹੋਵੇਗਾ ਵਾਧਾ

1 July changes
Source: Getty / SBS Graphics

ਅੱਜ ਤੋਂ, ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖ਼ਾਹ ਮਿਆਦ ਦੌਰਾਨ ਘੱਟੋ-ਘੱਟ ਤਨਖ਼ਾਹ ਅਤੇ ਅਵਾਰਡ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ, ਸਰਕਾਰ ਵਲੋਂ ਆਮਦਨ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ ਅਤੇ ਹੁਣ ਰੁਜ਼ਗਾਰਦਾਤਿਆਂ ਨੂੰ superannuation ਦਾ ਭੁਗਤਾਨ ਹਰ ਤਿੰਨ ਮਹੀਨਿਆਂ ਦੀ ਬਜਾਏ ਤਨਖ਼ਾਹ ਦੇ ਨਾਲ ਹੀ ਕਰਨਾ ਪਵੇਗਾ। ਪਹਿਲੀ ਜੁਲਾਈ ਤੋਂ ਹੋਣ ਵਾਲੀਆਂ ਹੋਰ ਵਿੱਤੀ ਤਬਦੀਲੀਆਂ ਅਤੇ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਜਣਨ ਲਈ ਸੁਣੋ ਇਹ ਆਡੀਓ।

Published

By Jasmeet Kaur

Presented by Jasmeet Kaur

Source: SBS

Skip to podcast episode content

ਅੱਜ ਤੋਂ, ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖ਼ਾਹ ਮਿਆਦ ਦੌਰਾਨ ਘੱਟੋ-ਘੱਟ ਤਨਖ਼ਾਹ ਅਤੇ ਅਵਾਰਡ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ, ਸਰਕਾਰ ਵਲੋਂ ਆਮਦਨ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ ਅਤੇ ਹੁਣ ਰੁਜ਼ਗਾਰਦਾਤਿਆਂ ਨੂੰ superannuation ਦਾ ਭੁਗਤਾਨ ਹਰ ਤਿੰਨ ਮਹੀਨਿਆਂ ਦੀ ਬਜਾਏ ਤਨਖ਼ਾਹ ਦੇ ਨਾਲ ਹੀ ਕਰਨਾ ਪਵੇਗਾ। ਪਹਿਲੀ ਜੁਲਾਈ ਤੋਂ ਹੋਣ ਵਾਲੀਆਂ ਹੋਰ ਵਿੱਤੀ ਤਬਦੀਲੀਆਂ ਅਤੇ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਜਣਨ ਲਈ ਸੁਣੋ ਇਹ ਆਡੀਓ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now