SKIP TO MAIN CONTENT

ਖਬਰਨਾਮਾ: 11 ਸਾਲਾਂ ਬਾਅਦ ਪੰਜਾਬ ਕਿੰਗਸ ਪਹੁੰਚਿਆ ਆਈ ਪੀ ਐਲ ਦੇ ਫਾਈਨਲ ਵਿੱਚ, ਖਿਤਾਬੀ ਮੁਕਾਬਲਾ ਬੈਂਗਲੂਰੂ ਨਾਲ

PBKS 2.jpg
ਅੱਜ ਦੀਆਂ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਨਿਊਜ਼ ਪੌਡਕਾਸਟ... Credit: Supplied

ਅੱਜ ਦੀਆਂ ਪ੍ਰਮੁੱਖ ਖਬਰਾਂ ਵਿੱਚ, ਆਸਟ੍ਰੇਲੀਆ 'ਤੇ ਇਜ਼ਰਾਈਲ ਵਿਰੁੱਧ ਪਾਬੰਦੀਆਂ ਲਾਉਣ ਦੀ ਮੰਗ, ਯੂ ਐਸ ਨੇ ਆਸਟ੍ਰੇਲੀਆ ਨੂੰ ਰੱਖਿਆ ਬਜਟ ਵਧਾਉਣ ਦੀ ਕੀਤੀ ਅਪੀਲ, ਕੂਈਨਜ਼ਲੈਂਡ ਅਤੇ ਐਨ ਐਸ ਡਬਲਿਊ ਸੂਬਿਆਂ ਵੱਲੋਂ ਨਵੀਂ ਸੈਰ ਸਪਾਟਾ ਮੁਹਿੰਮ ਦੀ ਸ਼ੁਰੂਆਤ, ਅਤੇ ਖੇਡਾਂ ਵਿੱਚ, ਪੰਜਾਬ ਕਿੰਗਜ਼ ਨੇ ਆਈ ਪੀ ਐੱਲ ਦੇ ਫਾਈਨਲ ਵਿੱਚ ਥਾਂ ਕੀਤੀ ਪੱਕੀ... ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਇਹ ਨਿਊਜ਼ ਪੌਡਕਾਸਟ......

Published

By MP Singh

Source: SBS

Skip to podcast episode content

ਅੱਜ ਦੀਆਂ ਪ੍ਰਮੁੱਖ ਖਬਰਾਂ ਵਿੱਚ, ਆਸਟ੍ਰੇਲੀਆ 'ਤੇ ਇਜ਼ਰਾਈਲ ਵਿਰੁੱਧ ਪਾਬੰਦੀਆਂ ਲਾਉਣ ਦੀ ਮੰਗ, ਯੂ ਐਸ ਨੇ ਆਸਟ੍ਰੇਲੀਆ ਨੂੰ ਰੱਖਿਆ ਬਜਟ ਵਧਾਉਣ ਦੀ ਕੀਤੀ ਅਪੀਲ, ਕੂਈਨਜ਼ਲੈਂਡ ਅਤੇ ਐਨ ਐਸ ਡਬਲਿਊ ਸੂਬਿਆਂ ਵੱਲੋਂ ਨਵੀਂ ਸੈਰ ਸਪਾਟਾ ਮੁਹਿੰਮ ਦੀ ਸ਼ੁਰੂਆਤ, ਅਤੇ ਖੇਡਾਂ ਵਿੱਚ, ਪੰਜਾਬ ਕਿੰਗਜ਼ ਨੇ ਆਈ ਪੀ ਐੱਲ ਦੇ ਫਾਈਨਲ ਵਿੱਚ ਥਾਂ ਕੀਤੀ ਪੱਕੀ... ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਇਹ ਨਿਊਜ਼ ਪੌਡਕਾਸਟ......

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now