SKIP TO MAIN CONTENT

ਖ਼ਬਰਨਾਮਾ : ਟੈਲਸਟਰਾ ਦੀ ਸੀਈਓ ਨੇ ਸੇਵਾਵਾਂ ਪ੍ਰਭਾਵਿਤ ਹੋਣ ਲਈ ਮੰਗੀ ਮਾਫੀ, ਲਿਬਰਲ ਨੇ ਵਨ ਨੇਸ਼ਨ ਨਾਲ ਗਠਜੋੜ ਤੋਂ ਫਿਰ ਕੀਤੀ ਨਾਂਹ

Punjabi_Newsflash_Lead Image 10 July.png
(ਖੱਬੇ) ਟੈਲਸਟਰਾ ਦੀ ਸੀਈਓ ਵਿੱਕੀ ਬਰੈਡੀ (ਵਿਚਕਾਰ) ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਅਤੇ (ਸੱਜੇ) ਲਿਬਰਲ ਨੇਤਾ ਐਂਗਸ ਟੇਲਰ। Credit: AAP Photos

ਟੈਲੀਕੌਮ ਕੰਪਨੀ ਟੈਲਸਟਰਾ ਦੀ ਸਰਵਿਸ ਵਿੱਚ ਬੁੱਧਵਾਰ ਨੂੰ ਆਈ ਰੁਕਾਵਟ ਲਈ ਕੰਪਨੀ ਦੀ ਸੀਈਓ ਵਿੱਕੀ ਬਰੈਡੀ ਨੇ ਵਿਦੇਸ਼ ਤੋਂ ਪਰਤਣ ਮਗਰੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਾਹਕਾਂ ਤੋਂ ਮਾਫੀ ਮੰਗੀ ਹੈ। ਓਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਨੇ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਐਲਬਨੀਜ਼ੀ ਸਰਕਾਰ ਨੁੰ ਹਰਾਉਣ ਲਈ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਦਕਿ ਲਿਬਰਲ ਨੇਤਾ ਐਂਗਸ ਟੇਲਰ ਨੇ ਵਨ ਨੇਸ਼ਨ ਪਾਰਟੀ ਨਾਲ ਕਿਸੇ ਵੀ ਗਠਜੋੜ ਤੋਂ ਇੱਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਖ਼ਬਰਨਾਮਾ...

Published

By Patras Masih

Presented by Patras Masih

Source: SBS

Skip to podcast episode content

ਟੈਲੀਕੌਮ ਕੰਪਨੀ ਟੈਲਸਟਰਾ ਦੀ ਸਰਵਿਸ ਵਿੱਚ ਬੁੱਧਵਾਰ ਨੂੰ ਆਈ ਰੁਕਾਵਟ ਲਈ ਕੰਪਨੀ ਦੀ ਸੀਈਓ ਵਿੱਕੀ ਬਰੈਡੀ ਨੇ ਵਿਦੇਸ਼ ਤੋਂ ਪਰਤਣ ਮਗਰੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਾਹਕਾਂ ਤੋਂ ਮਾਫੀ ਮੰਗੀ ਹੈ। ਓਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਨੇ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਐਲਬਨੀਜ਼ੀ ਸਰਕਾਰ ਨੁੰ ਹਰਾਉਣ ਲਈ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਦਕਿ ਲਿਬਰਲ ਨੇਤਾ ਐਂਗਸ ਟੇਲਰ ਨੇ ਵਨ ਨੇਸ਼ਨ ਪਾਰਟੀ ਨਾਲ ਕਿਸੇ ਵੀ ਗਠਜੋੜ ਤੋਂ ਇੱਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਖ਼ਬਰਨਾਮਾ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now