ਬਚਪਨ ਹੁੰਦਾ ਬੜਾ ਹੀ ਮਜ਼ੇਦਾਰ ਹੈ। ਸਾਨੂੰ ਆਪਣੇ ਬਚਪਨ ਦੇ ਪਹਿਲੇ ਕੁਝ ਸਾਲ ਬੇਸ਼ਕ ਯਾਦ ਨਹੀਂ, ਪਰ ਇਹ ਉਹ ਜਰਨੈਲੀ ਸਾਲ ਨੇ ਜਿਨ੍ਹਾਂ ਵਿੱਚ ਹਰ ਕੰਮ ਸਾਡੀ ਮਨ ਮਰਜ਼ੀ ਦਾ ਹੁੰਦਾ ਹੈ।
ਮੁਸਕੁਰਾਹਟਾਂ ਸਾਡੇ ਚਿਹਰੇ ਦੀਆਂ ਉਹ ਬਾਰੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦਿਲ ਠੀਕ-ਠਾਕ ਹੈ। ਨਵਾਂ ਰਾਹ ਵੀ ਓਹੀ ਭਾਲ਼ਦੇ ਨੇ ਜਿਹੜੇ ਰਾਹ ਭੁੱਲ ਗਏ ਹੋਣ। ਬੱਚਿਆਂ ਨੂੰ ਸੋਚ ਦੀ ਉਡਾਰੀ ਲਾਉਣ ਦਿਓ ਤੇ ਨਿਭਾਓ ਉਨ੍ਹਾਂ ਦਾ ਸਾਥ।
ਇਸ ਪੇਸ਼ਕਾਰੀ ਨੂੰ ਸੁਣਨ ਲਈ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ