ਇਸ਼ਕ ਤੇਰੇ ਵਿੱਚ ਕੀ ਖੋਇਆ, ਕੀ ਪਾਇਆ ਹੈ, ਹਾਲੇ ਤੀਕ ਇਹ ਭੇਤ ਸਮਝ ਨਹੀਂ ਆਇਆ ਹੈ।
ਆਓ, ਵੈਲੇੰਟਾਇਨਜ਼ ਡੇ ਦੇ ਮੌਕੇ ਤੇ ਵੇਖੀਏ ਆਪਣੇ ਪਿਛੋਕੜ ਵੱਲ, ਤੇ ਪਛਾਣੀਏ ਆਪਣੀਆਂ ਦੇਸੀ ਮੁਹੱਬਤ ਦੀਆਂ ਦਾਸਤਾਨਾਂ ਨੂੰ।
ਲਾਲ ਗੁਲਾਬ ਅਤੇ ਚੌਕਲੇਟ ਖਰੀਦ ਕੇ ਮਹਿਬੂਬ ਨੂੰ ਦੇਣ ਵਿਚ ਕੋਈ ਬੁਰਾਈ ਨਹੀਂ, ਲੇਕਿਨ ਇਸ਼ਕ਼ ਦੇ ਇਸ ਆਲਮੀ ਤਿਓਹਾਰ ਤੇ ਆਪਣੇ ਰੱਜੇ-ਪੁੱਜੇ ਵਿਰਸੇ ਦੀ ਵੱਡਮੁੱਲੀ ਦੌਲਤ ਨੂੰ ਵਿਸਾਰ ਦੇਣਾ ਵੀ ਕਿਹੜੀ ਸਮਝਦਾਰੀ ਹੈ? ਕਿਉਂ ਨਾ ਕਰੀਏ ਯਾਦ ਹੀਰ-ਰਾਂਝੇ ਵਰਗੀਆਂ ਵਿਲੱਖਣ ਪ੍ਰੇਮ ਕਥਾਵਾਂ ਨੂੰ?
ਇਸ ਪੇਸ਼ਕਾਰੀ ਨੂੰ ਸੁਣਨ ਲਈ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ