SKIP TO MAIN CONTENT

'ਆਸਟ੍ਰੇਲੀਆ ਦੀ ਕਬੱਡੀ ਟੀਮ ਦੀਆਂ ਤਿਆਰੀਆਂ ਜੋ਼ਰਾਂ ਤੇ': ਕਪਤਾਨ ਜੌਸ਼ ਕੈਨੇਡੀ

AFL star Josh Kennedy will lead the Australian Kabaddi Team
ਸਾਬਕਾ ਏ ਐਫ ਐਲ ਸਟਾਰ ਜੌਸ਼ ਕੈਨੇਡੀ ਕਰ ਰਹੇ ਹਨ ਆਸਟ੍ਰੇਲੀਆ ਦੀ ਕਬੱਡੀ ਟੀਮ ਦੀ ਕਪਤਾਨੀ। Source AAP

ਮੈਲਬਰਨ ਵਿੱਚ ਭਾਰਤ ਦੀ ਪ੍ਰੋ ਕਬੱਡੀ ਲੀਗ ਦੇ ਖਿਡਾਰੀਆਂ ਦੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਦੀ ਕਬੱਡੀ ਟੀਮ ਨਾਲ ਹੋਣ ਜਾ ਰਿਹਾ ਹੈ। 28 ਦਿਸੰਬਰ ਨੂੰ ਜੌਨ ਕੇਨ ਐਰੀਨਾ ਵਿੱਚ ਇਹ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਏ ਐਫ ਐਲ ਦੇ ਸਾਬਕਾ ਖਿਡਾਰੀ ਅਤੇ ਸਟਾਰ ਜੌਸ਼ ਕੈਨੇਡੀ ਆਸਟ੍ਰੇਲੀਆ ਦੀ ਟੀਮ ਦੀ ਕਪਤਾਨੀ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਉਹ ਭਾਰਤ ਦਾ ਦੌਰਾ ਕਰਕੇ ਆਏ ਹਨ। ਜੌਸ਼ ਦੇ ਮੁਤਾਬਿਕ ਦੋਹਾਂ ਖੇਡਾਂ ਵਿੱਚ ਕਾਫੀ ਅੰਤਰ ਹੈ, ਪਰ ਉਹਨਾਂ ਦੀ ਟੀਮ ਇਸ ਮੁਕਾਬਲੇ ਲਈ ਜੋ਼ਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ। ਜੌਸ਼ ਕੈਨੇਡੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Published

Updated

By Tejinder Pal Singh Hallan

Source: SBS

Skip to podcast episode content

ਮੈਲਬਰਨ ਵਿੱਚ ਭਾਰਤ ਦੀ ਪ੍ਰੋ ਕਬੱਡੀ ਲੀਗ ਦੇ ਖਿਡਾਰੀਆਂ ਦੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਦੀ ਕਬੱਡੀ ਟੀਮ ਨਾਲ ਹੋਣ ਜਾ ਰਿਹਾ ਹੈ। 28 ਦਿਸੰਬਰ ਨੂੰ ਜੌਨ ਕੇਨ ਐਰੀਨਾ ਵਿੱਚ ਇਹ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਏ ਐਫ ਐਲ ਦੇ ਸਾਬਕਾ ਖਿਡਾਰੀ ਅਤੇ ਸਟਾਰ ਜੌਸ਼ ਕੈਨੇਡੀ ਆਸਟ੍ਰੇਲੀਆ ਦੀ ਟੀਮ ਦੀ ਕਪਤਾਨੀ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਉਹ ਭਾਰਤ ਦਾ ਦੌਰਾ ਕਰਕੇ ਆਏ ਹਨ। ਜੌਸ਼ ਦੇ ਮੁਤਾਬਿਕ ਦੋਹਾਂ ਖੇਡਾਂ ਵਿੱਚ ਕਾਫੀ ਅੰਤਰ ਹੈ, ਪਰ ਉਹਨਾਂ ਦੀ ਟੀਮ ਇਸ ਮੁਕਾਬਲੇ ਲਈ ਜੋ਼ਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ। ਜੌਸ਼ ਕੈਨੇਡੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now