ਪੰਜਾਬੀ ਡਾਇਰੀ : ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਦੇ 3 ਅਹਿਮ ਬਿਲਾਂ ਨੂੰ ਮਨਜ਼ੂਰੀ

Banwari Lal, Governor of Punjab
Credit: Raj

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਦ ਰੁੱਤ ਸੈਸ਼ਨ ਦੌਰਾਨ 3 ਅਹਿਮ ਬਿਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰਾਜਪਾਲ ਵੱਲੋਂ ਬਿਲਾਂ ਰਾਹੀਂ ਦਿੱਤੀ ਇਸ ਮੰਨਜ਼ੂਰੀ ਦੁਆਰਾ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ 1000 ਕਰੋੜ ਦੀ ਆਮਦਨੀ ਦਾ ਵਸੀਲਾ ਪੇਸ਼ ਹੋਵੇਗਾ। ਇਸ ਖਬਰ ਦੀ ਤਫਸੀਲ ਅਤੇ ਪੰਜਾਬ ਦੀਆਂ ਹੋਰ ਤਾਜ਼ਾ ਖਬਰਾਂ ਜਾਨਣ ਲਈ ਸੁਣੋ ਇਸ ਹਫਤੇ ਦੀ ਪੰਜਾਬੀ ਡਾਇਰੀ।

Published

By Jasmeet Kaur

Source: SBS

Share this with family and friends

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਦ ਰੁੱਤ ਸੈਸ਼ਨ ਦੌਰਾਨ 3 ਅਹਿਮ ਬਿਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰਾਜਪਾਲ ਵੱਲੋਂ ਬਿਲਾਂ ਰਾਹੀਂ ਦਿੱਤੀ ਇਸ ਮੰਨਜ਼ੂਰੀ ਦੁਆਰਾ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ 1000 ਕਰੋੜ ਦੀ ਆਮਦਨੀ ਦਾ ਵਸੀਲਾ ਪੇਸ਼ ਹੋਵੇਗਾ। ਇਸ ਖਬਰ ਦੀ ਤਫਸੀਲ ਅਤੇ ਪੰਜਾਬ ਦੀਆਂ ਹੋਰ ਤਾਜ਼ਾ ਖਬਰਾਂ ਜਾਨਣ ਲਈ ਸੁਣੋ ਇਸ ਹਫਤੇ ਦੀ ਪੰਜਾਬੀ ਡਾਇਰੀ।

Latest podcast episodes

Follow SBS Punjabi

Download our apps

Watch on SBS

Punjabi News

Stream now