American and Indian currency Credit: Ravi Roshan and Pixabyਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਘਰ ਭੇਜੇ ਜਾਣ ਵਾਲੇ ਪੈਸਿਆਂ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਿਕ 2023 ਦੌਰਾਨ 100 ਬਿਲੀਅਨ ਤੋਂ ਵੀ ਵੱਧ ਡਾਲਰ ਭਾਰਤ ਭੇਜੇ ਗਏ ਹਨ, ਜਿਸ ਨਾਲ ਭਾਰਤ ਦੀ ਘਰੇਲੂ ਆਰਥਿਕਤਾ ਨੂੰ ਮਦਦ ਮਿਲੀ ਹੈ। ਇਸ ਖ਼ਬਰ ਦਾ ਪੂਰਾ ਵੇਰਵਾ ਜਾਨਣ ਲਈ, ਅਤੇ ਇਸ ਹਫਤੇ ਦੀਆਂ ਪੰਜਾਬੀ ਡਾਇਸਪੋਰਾ ਖ਼ਬਰਾਂ ਸੁਨਣ ਲਈ ਔਡੀਉ ਬਟਨ ਤੇ ਕਲਿਕ ਕਰੋ …
Published
By Jasmeet Kaur
Presented by Parminder Singh PapaToeToe
Source: SBS
Skip to podcast episode contentShare this with family and friends
ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਘਰ ਭੇਜੇ ਜਾਣ ਵਾਲੇ ਪੈਸਿਆਂ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਿਕ 2023 ਦੌਰਾਨ 100 ਬਿਲੀਅਨ ਤੋਂ ਵੀ ਵੱਧ ਡਾਲਰ ਭਾਰਤ ਭੇਜੇ ਗਏ ਹਨ, ਜਿਸ ਨਾਲ ਭਾਰਤ ਦੀ ਘਰੇਲੂ ਆਰਥਿਕਤਾ ਨੂੰ ਮਦਦ ਮਿਲੀ ਹੈ। ਇਸ ਖ਼ਬਰ ਦਾ ਪੂਰਾ ਵੇਰਵਾ ਜਾਨਣ ਲਈ, ਅਤੇ ਇਸ ਹਫਤੇ ਦੀਆਂ ਪੰਜਾਬੀ ਡਾਇਸਪੋਰਾ ਖ਼ਬਰਾਂ ਸੁਨਣ ਲਈ ਔਡੀਉ ਬਟਨ ਤੇ ਕਲਿਕ ਕਰੋ …
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।