ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਮਿਸ ਵਰਲਡ ਮੁਕਾਬਲੇ 'ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗੀ ਪੰਜਾਬੀ ਮੁਟਿਆਰ ਨਵਜੋਤ ਕੌਰ

Punjabi girl Navjot Kaur to represent New Zealand at Miss World pageant 2024.
ਨਿਊਜ਼ੀਲੈਂਡ ਦੀ ਜੰਮਪਲ 27 ਸਾਲਾ ਸਾਬਕਾ ਮਹਿਲਾ ਪੁਲਿਸ ਅਧਿਕਾਰੀ ਨਵਜੋਤ ਕੌਰ ਭਾਰਤ 'ਚ ਹੋਣ ਵਾਲੇ ਮਿਸ ਵਰਲਡ ਸੁੰਦਰਤਾ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਆਕਲੈਂਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ ਇੱਕ ਫਰੰਟ ਲਾਈਨ ਪੁਲਿਸ ਅਫਸਰ ਵਜੋਂ ਵੀ ਸੇਵਾ ਨਿਭਾਈ ਤੇ ਨਾਲ ਹੀ ਨਵਜੋਤ ਇੱਕ ਫਿੱਟਨੈਸ ਟ੍ਰੇਨਰ ਵੀ ਹੈ। ਇਸ ਸਬੰਧੀ ਹੋਰ ਵੇਰਵੇ ਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ....
Share