ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਮਰਦ ਪ੍ਰਧਾਨ ਮੁਕਾਬਲੇ ਵੇਟਲਿਫਟਿੰਗ ਵਿੱਚ ਮੈਲਬਰਨ ਦੀਆਂ ਮੁਟਿਆਰਾਂ ਵੱਲੋਂ ਭਰਵੀਂ ਸ਼ਮੂਲੀਅਤ

Women weightlifters test their mettle in Powerlifting competition at Pakenham, Melbourne. Credit: Supplied by Jasmeet Kaur Grewal.
ਮੈਲਬਰਨ ਵਿਖੇ ਬਾਬਾ ਬੁੱਢਾ ਜੀ ਸਪੋਰਟਸ ਕਲੱਬ, ਪੈਕੇਨਹਮ ਵੱਲੋਂ ਕਰਵਾਏ ਗਏ ਪੰਜਵੇ ਖੇਡ ਮੇਲੇ ਦੌਰਾਨ ਕੁੜੀਆਂ ਦੀ ਵੇਟਲਿਫਟਿੰਗ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਭਾਗ ਲੈਣ ਵਾਲੀਆਂ ਕੁੜੀਆਂ ਨੇ ਭਾਈਚਾਰੇ ਦੀ ਹੱਲਾਸ਼ੇਰੀ ਦੀ ਸ਼ਾਲਾਂਘਾ ਕੀਤੀ ਅਤੇ ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਤਾਕੀਦ ਕਰਦੇ ਹੋਏ ਵੇਟਲਿਫਟਿੰਗ ਕਰਨ ਲਈ ਪ੍ਰੇਰਿਤ ਕੀਤਾ। ਪੂਰੀ ਗੱਲਬਾਤ ਇਸ ਇੰਟਰਵਿਊ ਰਾਹੀਂ ਸੁਣੋ...
Share