ਫਰੰਟਲਾਈਨ ਹੈਲਥਕੇਅਰ ਕਰਮਚਾਰੀਆਂ ਦੀ ਸਹਾਇਤਾ ਲਈ ਇਮਰਸਿਵ ਵਰਚੁਅਲ ਰਿਐਲਿਟੀ ਪ੍ਰੋਗਰਾਮ ਦੀ ਸ਼ੁਰੂਆਤ

A general view of Launceston General Hospital (LGH) in Launceston, Tasmania, Monday, March 11, 2024. (AAP Image/Ethan James) NO ARCHIVING Credit: ETHAN JAMES/AAPIMAGE
ਪਰਥ ਦੀ ਇੱਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਮਲਾਵਰ ਮਰੀਜ਼ਾਂ ਨੂੰ ਸੰਭਾਲਣ ਲਈ ਫਰੰਟਲਾਈਨ ਹੈਲਥਕੇਅਰ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ 'ਇਮਰਸਿਵ ਵਰਚੁਅਲ ਰਿਐਲਿਟੀ' ਪ੍ਰੋਗਰਾਮ ਵਿਕਸਿਤ ਕੀਤਾ ਹੈ। ਇਹ ਸ਼ੁਰੂਆਤ ਡਾਕਟਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਬਿਨਾ ਨੁਕਸਾਨ ਪਹੁੰਚਾਏ ਪ੍ਰੈਕਟੀਕਲ ਸਿੱਖਿਆ ਦੇਣ ਲਈ ਕੀਤੀ ਗਈ ਹੈ। ਪਰਥ ਦੀ 'ਐਡਿਥ ਕੋਵਨ ਯੂਨੀਵਰਸਿਟੀ' ਦੇ ਖੋਜਕਰਤਾਵਾਂ ਨੇ ਬੈਰੀ ਨਾਮਕ ਇੱਕ ਪਾਤਰ ਵਿਕਸਿਤ ਕੀਤਾ ਹੈ ਜੋ ਕਿ ਆਰਟੀਫ਼ਿਸ਼ਲ ਇੰਟੇਲਿਜੇੰਸ ਸਿਖਲਾਈ ਟੂਲ ਹੈ ਜੋ ਨਰਸਿੰਗ ਦੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ।
Share