SKIP TO MAIN CONTENT

ਬਾਲੀਵੁੱਡ ਗੱਪਸ਼ੱਪ: ਸਿਡਨੀ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹੋਇਆ ਹਮਲਾ

garry sandhu syd.jpg
Garry Sandhu and Manpreet Toor performing live in Sydney Credit: Supplied by Attendee

ਪੰਜਾਬੀ ਗਾਇਕ ਗੈਰੀ ਸੰਧੂ ਦੇ ਆਸਟ੍ਰੇਲੀਆ ਟੂਰ ਦੇ ਸਿਡਨੀ ਸ਼ੋਅ ਦੌਰਾਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਹੈ। ਆਰੋਪੀ ਨੇ ਸਟੇਜ ਉੱਤੇ ਚੜ੍ਹਕੇ ਕਥਿਤ ਤੌਰ ‘ਤੇ ਸੰਧੂ ਦਾ ਗਲ੍ਹਾ ਫੜ੍ਹ ਲਿਆ ਅਤੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੌਜਵਾਨ ਨੂੰ ਸਟੇਜ ਤੋਂ ਥੱਲੇ ਲਾਹ ਦਿਤਾ। ਪੂਰੀ ਖ਼ਬਰ ਅਤੇ ਹੋਰਨਾਂ ਬਾਲੀਵੁੱਡ ਖ਼ਬਰਾਂ ਜਾਨਣ ਲਈ ਸੁਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।

Published

Updated

By Jasmeet Kaur

Presented by Harpreet Kaur

Source: SBS

Skip to podcast episode content

ਪੰਜਾਬੀ ਗਾਇਕ ਗੈਰੀ ਸੰਧੂ ਦੇ ਆਸਟ੍ਰੇਲੀਆ ਟੂਰ ਦੇ ਸਿਡਨੀ ਸ਼ੋਅ ਦੌਰਾਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਹੈ। ਆਰੋਪੀ ਨੇ ਸਟੇਜ ਉੱਤੇ ਚੜ੍ਹਕੇ ਕਥਿਤ ਤੌਰ ‘ਤੇ ਸੰਧੂ ਦਾ ਗਲ੍ਹਾ ਫੜ੍ਹ ਲਿਆ ਅਤੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੌਜਵਾਨ ਨੂੰ ਸਟੇਜ ਤੋਂ ਥੱਲੇ ਲਾਹ ਦਿਤਾ। ਪੂਰੀ ਖ਼ਬਰ ਅਤੇ ਹੋਰਨਾਂ ਬਾਲੀਵੁੱਡ ਖ਼ਬਰਾਂ ਜਾਨਣ ਲਈ ਸੁਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ 

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ 

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now