Watch FIFA World Cup 2026™

LIVE, FREE and EXCLUSIVE

'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ

cutout pics (1).png

ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰਨ ਸਿਵਾਰਮਨ ਅਤੇ ਐਸਬੀਐਸ ਹਿੰਦੀ ਦੀ ਪ੍ਰੋਡਿਊਸਰ ਪ੍ਰੀਤੀ ਜੱਬਲ। Credit: SBS Hindi

ਆਸਟ੍ਰੇਲੀਆ ਦੇ ਨਸਲੀ ਵਿਤਕਰੇ ਬਾਰੇ ਕਮਿਸ਼ਨਰ ਗਿਰੀਧਰਨ ਸਿਵਾਰਮਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਸਲਵਾਦ ਦੇ ਤਰੀਕੇ ਕਾਫੀ ਬਦਲ ਗਏ ਹਨ, ਪਰ ਦੇਸ਼ ਦੇ ਨਸਲਵਾਦ ਵਿਰੋਧੀ ਕਾਨੂੰਨ ਉਸ ਰਫਤਾਰ ਨਾਲ ਨਹੀਂ ਬਦਲੇ। ਐਸ ਬੀ ਐਸ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਭਾਰਤੀ ਭਾਈਚਾਰੇ ਖ਼ਿਲਾਫ਼ ਵੱਧ ਰਹੀਆਂ ਨਸਲੀ ਘਟਨਾਵਾਂ ਬਾਰੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਹੋਣੀ ਸਮੇਂ ਦੀ ਲੋੜ ਹੈ। ਨਸਲਵਾਦ ਵਿਰੋਧੀ ਨੀਤੀਆਂ, ਕਾਨੂੰਨੀ ਸੁਧਾਰਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਬਾਰੇ ਕੀਤੀ ਗਈ ਚਰਚਾ ਸਬੰਧੀ ਸੁਣੋ ਇਹ ਪੌਡਕਾਸਟ...

Published

Updated

By Preeti Jabbal, Shyna Kalra

Presented by Shyna Kalra

Source: SBS

Share this with family and friends

ਆਸਟ੍ਰੇਲੀਆ ਦੇ ਨਸਲੀ ਵਿਤਕਰੇ ਬਾਰੇ ਕਮਿਸ਼ਨਰ ਗਿਰੀਧਰਨ ਸਿਵਾਰਮਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਸਲਵਾਦ ਦੇ ਤਰੀਕੇ ਕਾਫੀ ਬਦਲ ਗਏ ਹਨ, ਪਰ ਦੇਸ਼ ਦੇ ਨਸਲਵਾਦ ਵਿਰੋਧੀ ਕਾਨੂੰਨ ਉਸ ਰਫਤਾਰ ਨਾਲ ਨਹੀਂ ਬਦਲੇ। ਐਸ ਬੀ ਐਸ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਭਾਰਤੀ ਭਾਈਚਾਰੇ ਖ਼ਿਲਾਫ਼ ਵੱਧ ਰਹੀਆਂ ਨਸਲੀ ਘਟਨਾਵਾਂ ਬਾਰੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਹੋਣੀ ਸਮੇਂ ਦੀ ਲੋੜ ਹੈ। ਨਸਲਵਾਦ ਵਿਰੋਧੀ ਨੀਤੀਆਂ, ਕਾਨੂੰਨੀ ਸੁਧਾਰਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਬਾਰੇ ਕੀਤੀ ਗਈ ਚਰਚਾ ਸਬੰਧੀ ਸੁਣੋ ਇਹ ਪੌਡਕਾਸਟ...

Disclaimer: The views/opinions expressed in this interview are the personal views of the individual. SBS neither agrees nor disagrees with them.

If you or anyone you know is facing racism, complaints can be made online or by ringing 1300 656 419 for more information. In case of emergency, call 000.

Latest podcast episodes

Follow SBS Punjabi

Download our apps

Watch on SBS

Punjabi News

Stream now