ਨੈਸ਼ਨਲ ਡਿਸੈਬਿਲਟੀ ਸਕੀਮ ਦੀ ਸਮੀਖਿਆ ਵਿਚਲੀਆਂ ਕਈ ਸਿਫਾਰਿਸ਼ਾਂ ਸਰਕਾਰ ਦੇ ਵਿਚਾਰ ਅਧੀਨ

Minister for Government Services Bill Shorten at the National Press Club in Canberra, Thursday, December 7, 2023. Source: AAP / MICK TSIKAS/AAPIMAGE
ਆਸਟ੍ਰੇਲੀਆ ਦਾ ਡਿਸੈਬਿਲਟੀ ਸਪੋਰਟ ਸਿਸਟਮ, ਨੈਸ਼ਨਲ ਡਿਸੈਬਿਲਟੀ ਇੰਸ਼ੋਰੈਂਸ ਸਕੀਮ ਉੱਤੇ ਨਿਰਭਰ ਕਰਦਾ ਹੈ। ਇਸਦਾ ਖੁਲਾਸਾ ਇਸ ਸਕੀਮ ਦੀ ਸਮੀਖਿਆ ਰਿਪੋਰਟ ਵਿੱਚ ਹੋਇਆ ਹੈ ਜਿਸ ਤਹਿਤ ਸਰਕਾਰ ਨੂੰ ਕਈ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਤਾਂ ਜੋ ਲਾਭਪਾਤਰੀਆਂ ਤੱਕ ਇਸ ਸਕੀਮ ਦਾ ਲਾਭ ਆਸਾਨੀ ਨਾਲ ਪਹੁੰਚ ਸਕੇ। ਸਬੰਧਤ ਮੰਤਰੀ ਬਿੱਲ ਸ਼ੌਰਟਨ ਨੇ ਕਿਹਾ ਹੈ ਕਿ ਸਕੀਮ ਨੂੰ ਮੁੜ ਲੀਹ ’ਤੇ ਲਿਆਉਣ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....
Share