Sanjay Dutt, Ap Dhillon and Salman Khan Credit: Getty/Prodip Guhaਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗਾਏ ਨਵੇਂ ਗੀਤ ‘ਓਲਡ ਮਨੀ’ ਵਿੱਚ ਹਿੰਦੀ ਫ਼ਿਲਮ ਅਦਾਕਾਰ ਸਲਮਾਨ ਖਾਨ ਅਤੇ ਸੰਜੇ ਦੱਤ ਨਜ਼ਰ ਆਏ। ਗੀਤ ਦੀ ਵੀਡੀਓ ਵਿੱਚ ਸਲਮਾਨ ਐਕਸ਼ਨ ਭਰੇ ਅੰਦਾਜ਼ ਵਿੱਚ ਏ ਪੀ ਅਤੇ ਸ਼ਿੰਦਾ ਕਾਹਲੋਂ ਨਾਲ ਦੇਖੇ ਜਾ ਸਕਦੇ ਹਨ। ਹੋਰ ਕਿਹੜੇ ਗਾਣੇ ਅਤੇ ਫ਼ਿਲਮਾਂ ਇਸ ਹਫਤੇ ਚਰਚਾ ਵਿੱਚ ਹਨ, ਜਾਨਣ ਲਈ ਸੁਣੋ ਇਹ ਆਡੀਓ।
Published
By Jasmeet Kaur
Presented by Harpreet Kaur
Source: SBS
Skip to podcast episode contentShare this with family and friends
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗਾਏ ਨਵੇਂ ਗੀਤ ‘ਓਲਡ ਮਨੀ’ ਵਿੱਚ ਹਿੰਦੀ ਫ਼ਿਲਮ ਅਦਾਕਾਰ ਸਲਮਾਨ ਖਾਨ ਅਤੇ ਸੰਜੇ ਦੱਤ ਨਜ਼ਰ ਆਏ। ਗੀਤ ਦੀ ਵੀਡੀਓ ਵਿੱਚ ਸਲਮਾਨ ਐਕਸ਼ਨ ਭਰੇ ਅੰਦਾਜ਼ ਵਿੱਚ ਏ ਪੀ ਅਤੇ ਸ਼ਿੰਦਾ ਕਾਹਲੋਂ ਨਾਲ ਦੇਖੇ ਜਾ ਸਕਦੇ ਹਨ। ਹੋਰ ਕਿਹੜੇ ਗਾਣੇ ਅਤੇ ਫ਼ਿਲਮਾਂ ਇਸ ਹਫਤੇ ਚਰਚਾ ਵਿੱਚ ਹਨ, ਜਾਨਣ ਲਈ ਸੁਣੋ ਇਹ ਆਡੀਓ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।