Watch FIFA World Cup 2026™

LIVE, FREE and EXCLUSIVE

ਆਸਟਰੇਲੀਆ 'ਚ ਨਸਲਵਾਦ ਨੂੰ ਖਤਮ ਕਰਨ ਲਈ ਮਹਿੰਮ ਦੀ ਸ਼ੁਰੂਆਤ

Stamping out racism in Australia

Stamping out racism in Australia Source: AAP

ਕਾਫੀ ਦੇਰ ਤੋਂ ਨਸਲਵਾਦ ਦੀ ਸਮੱਸਿਆ ਆਸਟ੍ਰੇਲੀਆ ਲਈ ਇੱਕ ਚਿੰਤਾ ਦਾ ਵਿਸ਼ਾ ਰਹੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨਸਲੀ ਭੇਦ ਭਾਵ ਨੂੰ ਖ਼ਤਮ ਕਰਨ ਲਈ ਹੁਣ ਇੱਕ ਮੁਹਿੰਮ ਚਲਾ ਰਿਹਾ ਹੈ। ਇਹ ਮੁਹਿੰਮ ਲੋਕਾਂ ਨੂੰ ਨਸਲੀ ਵਿਤਕਰੇ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਸੋਚਣ ਅਤੇ ਇਸਦਾ ਹੱਲ ਲੱਭ ਕੇ ਕਾਰਵਾਈ ਕਰਨ ਲਈ ਉਸ਼ਾਹਿਤ ਕਰ ਰਹੀ ਹੈ।


Published

By Massilia Aili

Presented by Jasdeep Kaur

Source: SBS


Share this with family and friends


ਕਾਫੀ ਦੇਰ ਤੋਂ ਨਸਲਵਾਦ ਦੀ ਸਮੱਸਿਆ ਆਸਟ੍ਰੇਲੀਆ ਲਈ ਇੱਕ ਚਿੰਤਾ ਦਾ ਵਿਸ਼ਾ ਰਹੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨਸਲੀ ਭੇਦ ਭਾਵ ਨੂੰ ਖ਼ਤਮ ਕਰਨ ਲਈ ਹੁਣ ਇੱਕ ਮੁਹਿੰਮ ਚਲਾ ਰਿਹਾ ਹੈ। ਇਹ ਮੁਹਿੰਮ ਲੋਕਾਂ ਨੂੰ ਨਸਲੀ ਵਿਤਕਰੇ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਸੋਚਣ ਅਤੇ ਇਸਦਾ ਹੱਲ ਲੱਭ ਕੇ ਕਾਰਵਾਈ ਕਰਨ ਲਈ ਉਸ਼ਾਹਿਤ ਕਰ ਰਹੀ ਹੈ।


ਤਸਨੀਮ ਚੋਪੜਾ ਇੱਕ ਲੇਖਿਕਾ, ਆਰਡਰ ਆਫ਼ ਆਸਟ੍ਰੇਲੀਆ (ਓ ਏ ਐਮ) ਪ੍ਰਾਪਤਕਰਤਾ ਅਤੇ ਬਹੁ-ਸੱਭਿਆਚਾਰਵਾਦ ਲਈ ਇੱਕ ਵਕੀਲ ਹੈ।

ਉਸ ਨੂੰ ਆਪਣੀ ਨਸਲ ਅਤੇ ਧਰਮ ਲਈ ਵੱਖਰੇ ਕੀਤੇ ਜਾਣ ਦਾ ਅਨੁਭਵ ਹੈ।

ਉਹ ਵਿੱਚ ਮੁਸਲਿਮ ਔਰਤ ਹੈ ਪਰ ਉਹ ਮੰਨਦੀ ਹੈ ਕਿ ਕੰਮ ਵਾਲੀ ਥਾਂ ਉੱਤੇ ਰੂੜ੍ਹੀਵਾਦੀ ਵਿਚਾਰ ਅਜੇ ਵੀ ਪ੍ਰਚਲਿਤ ਹਨ।

ਵਿਭਿੰਨਤਾ ਸਲਾਹਕਾਰ ਕਈ ਪ੍ਰਭਾਵਸ਼ਾਲੀ ਆਸਟ੍ਰੇਲੀਅਨਾਂ ਵਿੱਚੋਂ ਇੱਕ ਹੈ ਜੋ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੀ ਉਮੀਦ ਵਿੱਚ ਇੱਕ ਨਵੀਂ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।

ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾ ਰਹੀ ਹੈ।

ਆਦਿਵਾਸੀ ਮਾਂ ਅਤੇ ਮਾਡਲ ਕੀਅਰਨੀ ਲੈਂਬ ਨੇ ਵੀ ਨਸਲਵਾਦੀ ਰਵੱਈਏ ਦਾ ਅਨੁਭਵ ਕੀਤਾ ਹੈ।

ਮੁਹਿੰਮ ਇੱਕ ਵੈਬਸਾਈਟ  ਨੂੰ ਵੀ ਰੋਲ ਆਊਟ ਕਰ ਰਹੀ ਹੈ।

ਇਸਨੂੰ, "ਨਸਲਵਾਦ: ਇਹ ਮੇਰੇ ਨਾਲ ਰੁਕਦਾ ਹੈ," ਕਿਹਾ ਜਾਂਦਾ ਹੈ ਅਤੇ ਇਹ ਮੁਹਿੰਮ ਵਿੱਚ ਸ਼ਾਮਲ ਸਾਰੇ ਰਾਜਦੂਤਾਂ ਦੀਆਂ ਕਹਾਣੀਆਂ ਨੂੰ ਸਾਂਝਾ ਕਰਦਾ ਹੈ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:  

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now