Watch FIFA World Cup 2026™

LIVE, FREE and EXCLUSIVE

ਵਿਦਿਆਰਥੀ, ਟੀ.ਆਰ, ਪਾਰਟਨਰ, ਪੀ.ਆਰ: ਆਸਟ੍ਰੇਲੀਆ ਵਿੱਚ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਫ਼ੀਸਾਂ ਵਧੀਆਂ

migration agents gini kocher and navneet singh shown in front of a map of Australia with airplane graphics and location pins, suggesting a discussion about immigration to and across Australia.
ਮਾਈਗ੍ਰੇਸ਼ਨ ਮਾਹਿਰ ਗਿੰਨੀ ਕੋਚਰ ਅਤੇ ਨਵਨੀਤ ਸਿੰਘ ਨੇ SBS Punjabi ਨਾਲ ਗੱਲਬਾਤ ਕਰਦਿਆਂ ਆਸਟ੍ਰੇਲੀਆ ਦੀਆਂ ਵੀਜ਼ਾ ਫ਼ੀਸਾਂ ਵਿੱਚ ਨਵੀਨਤਮ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। Credit: Foreground supplied, background: Pexels

1 ਜੁਲਾਈ ਤੋਂ, ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ, ਆਸਟ੍ਰੇਲੀਆ ਨੇ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸਾਂ ਹੋਣ ਤੋਂ ਬਾਅਦ, ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਟੀ.ਆਰ ਦੀ ਫ਼ੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਦੀਆਂ ਸ਼੍ਰੇਣੀਆਂ, ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ, ਵਿੱਚ ਵੀ ਹੁਣ ਅਰਜ਼ੀ ਫੀਸ ਵਿੱਚ ਲਗਭਗ 25% ਵਾਧਾ ਦੇਖਿਆ ਜਾ ਰਿਹਾ ਹੈ। ਪੀ.ਆਰ. ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵਾਧਾ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨੇ ਵੀਜ਼ਾ ਮਾਹਿਰ ਗਿੰਨੀ ਕੋਚਰ ਅਤੇ ਨਵਨੀਤ ਸਿੰਘ ਨਾਲ ਗੱਲਬਾਤ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਨਵੇਂ ਬਦਲਾਵਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੌਣ ਹੋਵੇਗਾ ਅਤੇ ਇਸਦਾ ਹੱਲ ਕੀ ਹੋ ਸਕਦਾ ਹੈ। ਜਾਨਣ ਲਈ ਸੁਣੋ ਇਹ ਪੌਡਕਾਸਟ...

Published

By Shyna Kalra

Presented by Shyna Kalra

Source: SBS

Share this with family and friends

1 ਜੁਲਾਈ ਤੋਂ, ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ, ਆਸਟ੍ਰੇਲੀਆ ਨੇ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸਾਂ ਹੋਣ ਤੋਂ ਬਾਅਦ, ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਟੀ.ਆਰ ਦੀ ਫ਼ੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਦੀਆਂ ਸ਼੍ਰੇਣੀਆਂ, ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ, ਵਿੱਚ ਵੀ ਹੁਣ ਅਰਜ਼ੀ ਫੀਸ ਵਿੱਚ ਲਗਭਗ 25% ਵਾਧਾ ਦੇਖਿਆ ਜਾ ਰਿਹਾ ਹੈ। ਪੀ.ਆਰ. ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵਾਧਾ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨੇ ਵੀਜ਼ਾ ਮਾਹਿਰ ਗਿੰਨੀ ਕੋਚਰ ਅਤੇ ਨਵਨੀਤ ਸਿੰਘ ਨਾਲ ਗੱਲਬਾਤ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਨਵੇਂ ਬਦਲਾਵਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੌਣ ਹੋਵੇਗਾ ਅਤੇ ਇਸਦਾ ਹੱਲ ਕੀ ਹੋ ਸਕਦਾ ਹੈ। ਜਾਨਣ ਲਈ ਸੁਣੋ ਇਹ ਪੌਡਕਾਸਟ...

Disclaimer: This content is for general information purposes only and should not be used as a substitute for consultation with professional advisers. For your specific situation, consult an expert.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now