Watch FIFA World Cup 2026™

LIVE, FREE and EXCLUSIVE

ਲੂਨਰ ਨਿਊ ਯੀਅਰ ‘ਚ ਪੰਜਾਬੀ ਤੜਕਾ: ਪਿਆਰ ਅਤੇ ਸੱਭਿਆਚਾਰ ਦਾ ਸੋਹਣਾ ਮੇਲ

A collage of images with Janine Vu and Tanveer Mokha a cross cultural couple. It shows images of them celebrating Vietnamese Lunar new year cultural festival with Punjabi food and bhangra too.

ਜਨੀਨ ਵੂ ਅਤੇ ਤਨਵੀਰ ਸਿੰਘ ਮੋਖਾ ਪਿੱਛਲੇ ਕੁਝ ਸਾਲਾਂ ਤੋਂ ਵੀਅਤਨਾਮੀ ਰੀਤਾਂ ਨਾਲ ਇਕੱਠੇ ਲੂਨਰ ਨਿਊ ਯੀਅਰ ਮਨਾ ਰਹੇ ਹਨ, ਜਿਸ ਵਿੱਚ ਉਹ ਪੰਜਾਬੀ ਖਾਣਾ ਅਤੇ ਲੋਕ ਨਾਚ ਵੀ ਜਸ਼ਨਾਂ ਵਿੱਚ ਸ਼ਾਮਿਲ ਕਰਦੇ ਹਨ। Credit: Tanveer Singh Mokha and Janine Vu

ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ (ਦੋਵੇਂ ਡਾਕਟਰ) 2023 ਵਿੱਚ ਵਿਆਹੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਅਤੇ ਵੀਅਤਨਾਮੀ ਸੱਭਿਆਚਾਰਾਂ ਦਾ ਅਨੋਖਾ ਮੇਲ ਬਣਾ ਰਹੇ ਹਨ। ਜਨੀਨ ਦਾ ਪਰਿਵਾਰ ਲੂਨਰ ਨਿਊ ਯੀਅਰ ਪੰਜਾਬੀ ਤੜਕੇ ਨਾਲ ਮਨਾਉਂਦਾ ਹੈ ਜਿਸ ਵਿੱਚ ਰਾਈਸ ਪੇਪਰ ਰੋਲ ਦੇ ਨਾਲ ਪਰੌਂਠੇ, ਅਤੇ ਵਿਅਤਨਾਮੀ ਲੰਚ ‘ਤੇ ਭੰਗੜੇ ਦੀ ਰੌਣਕ ਉਚੇਚਾ ਸ਼ਾਮਿਲ ਕੀਤੀ ਜਾਂਦੀ ਹੈ। ਸੁਣੋ ਪਿਆਰ ਅਤੇ ਸੱਭਿਆਚਾਰਕ ਸਾਂਝ ਦੀ ਇਹ ਦਿਲਚਸਪ ਕਹਾਣੀ।

Published

By Jasmeet Kaur

Presented by Jasmeet Kaur

Source: SBS

Share this with family and friends

ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ (ਦੋਵੇਂ ਡਾਕਟਰ) 2023 ਵਿੱਚ ਵਿਆਹੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਅਤੇ ਵੀਅਤਨਾਮੀ ਸੱਭਿਆਚਾਰਾਂ ਦਾ ਅਨੋਖਾ ਮੇਲ ਬਣਾ ਰਹੇ ਹਨ। ਜਨੀਨ ਦਾ ਪਰਿਵਾਰ ਲੂਨਰ ਨਿਊ ਯੀਅਰ ਪੰਜਾਬੀ ਤੜਕੇ ਨਾਲ ਮਨਾਉਂਦਾ ਹੈ ਜਿਸ ਵਿੱਚ ਰਾਈਸ ਪੇਪਰ ਰੋਲ ਦੇ ਨਾਲ ਪਰੌਂਠੇ, ਅਤੇ ਵਿਅਤਨਾਮੀ ਲੰਚ ‘ਤੇ ਭੰਗੜੇ ਦੀ ਰੌਣਕ ਉਚੇਚਾ ਸ਼ਾਮਿਲ ਕੀਤੀ ਜਾਂਦੀ ਹੈ। ਸੁਣੋ ਪਿਆਰ ਅਤੇ ਸੱਭਿਆਚਾਰਕ ਸਾਂਝ ਦੀ ਇਹ ਦਿਲਚਸਪ ਕਹਾਣੀ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now