SKIP TO MAIN CONTENT

'ਔਖੇ ਵੇਲੇ ਵਿੱਚ ਵੀ ਸੇਵਾ ਦਾ ਜਜ਼ਬਾ': ਇਸ ਵਲੰਟੀਅਰ ਹਫ਼ਤੇ ਜਾਣੋ ਆਸਟ੍ਰੇਲੀਅਨ ਪੰਜਾਬੀ ਵਲੰਟੀਅਰਾਂ ਨੂੰ ਕੀ ਕਰਦਾ ਹੈ ਪ੍ਰੇਰਿਤ

On a background of a crowd crossing road, superimposed images of Rupinderdeep Kaur in SES uniform, Sikh Youth Australia cofounder Satwant Singh, SAF International volunteer Hargagn Singh, and SES volunteer and runner Rupinder Singh
ਆਰਥਿਕ ਚੁਣੌਤੀਆਂ ਦੇ ਬਾਵਜੂਦ, ਪੰਜਾਬੀ ਮੂਲ ਦੇ ਵਲੰਟੀਅਰ ਹੋਰਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਸਮਾਜ ਵਿੱਚ ਸੇਵਾ ਦਾ ਜਜ਼ਬਾ ਮਜ਼ਬੂਤ ਕਰ ਰਹੇ ਹਨ। Credit: Background: Pexels, Images supplied

ਰਹਿਣ-ਸਹਿਣ ਦੀ ਵੱਧਦੀ ਲਾਗਤ ਅਤੇ ਆਰਥਿਕ ਦਬਾਅ ਦੇ ਬਾਵਜੂਦ, ਲੱਖਾਂ ਆਸਟ੍ਰੇਲੀਆਈ ਹੋਰਨਾਂ ਦੀ ਮਦਦ ਲਈ ਵਲੰਟੀਅਰ ਵਜੋਂ ਅੱਗੇ ਆ ਰਹੇ ਹਨ। 2025 ਵਿੱਚ ਆਸਟ੍ਰੇਲੀਆ 'ਚ ਕੁੱਲ 9.5 ਮਿਲੀਅਨ ਲੋਕਾਂ ਨੇ ਵਲੰਟੀਅਰ ਕੀਤਾ। ਇਸ ਵਲੰਟੀਅਰ ਹਫ਼ਤੇ, ਐਸ ਬੀ ਐਸ ਪੰਜਾਬੀ ਨੇ ਕੁਝ ਪੰਜਾਬੀ ਵਲੰਟੀਅਰਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਕਿਹੜੀ ਸੋਚ ਅਤੇ ਪ੍ਰੇਰਣਾ ਉਨ੍ਹਾਂ ਨੂੰ ਮੁਸ਼ਕਲ ਸਮਿਆਂ ਵਿੱਚ ਵੀ ਸੇਵਾ ਲਈ ਤਿਆਰ ਰੱਖਦੀ ਹੈ। ਸੁਣੋ, ਇਸ ਪੌਡਕਾਸਟ ਰਾਹੀਂ...


Published

Updated

By Shyna Kalra

Presented by Shyna Kalra

Source: SBS



Skip to podcast episode content

ਰਹਿਣ-ਸਹਿਣ ਦੀ ਵੱਧਦੀ ਲਾਗਤ ਅਤੇ ਆਰਥਿਕ ਦਬਾਅ ਦੇ ਬਾਵਜੂਦ, ਲੱਖਾਂ ਆਸਟ੍ਰੇਲੀਆਈ ਹੋਰਨਾਂ ਦੀ ਮਦਦ ਲਈ ਵਲੰਟੀਅਰ ਵਜੋਂ ਅੱਗੇ ਆ ਰਹੇ ਹਨ। 2025 ਵਿੱਚ ਆਸਟ੍ਰੇਲੀਆ 'ਚ ਕੁੱਲ 9.5 ਮਿਲੀਅਨ ਲੋਕਾਂ ਨੇ ਵਲੰਟੀਅਰ ਕੀਤਾ। ਇਸ ਵਲੰਟੀਅਰ ਹਫ਼ਤੇ, ਐਸ ਬੀ ਐਸ ਪੰਜਾਬੀ ਨੇ ਕੁਝ ਪੰਜਾਬੀ ਵਲੰਟੀਅਰਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਕਿਹੜੀ ਸੋਚ ਅਤੇ ਪ੍ਰੇਰਣਾ ਉਨ੍ਹਾਂ ਨੂੰ ਮੁਸ਼ਕਲ ਸਮਿਆਂ ਵਿੱਚ ਵੀ ਸੇਵਾ ਲਈ ਤਿਆਰ ਰੱਖਦੀ ਹੈ। ਸੁਣੋ, ਇਸ ਪੌਡਕਾਸਟ ਰਾਹੀਂ...


ਸੇਵਾ ਦੀ ਭਾਵਨਾ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਦੀ ਹੈ। ਕੁਝ ਆਸਟ੍ਰੇਲੀਆਈ ਲੋਕ 'helping a mate' ਅਤੇ 'looking out for each other' ਦੇ ਸਿਧਾਂਤਾਂ ’ਤੇ ਚੱਲਦੇ ਹੋਏ ਇੱਕ-ਦੂਜੇ ਦੀ ਮਦਦ ਕਰਦੇ ਹਨ, ਜਦਕਿ ਪੰਜਾਬੀ ਮੂਲ ਦੇ ਲੋਕ 'ਸਰਬੱਤ ਦਾ ਭਲਾ' ਦੇ ਵਿਚਾਰ ਨਾਲ ਸੇਵਾ ਕਰਦੇ ਹਨ।

Volunteering Australia ਦੇ CEO Mark Pearce ਕਹਿੰਦੇ ਹਨ ਕਿ ਹਾਲ ਦੇ ਸਮੇਂ ਵਿੱਚ ਵਲੰਟੀਅਰਾਂ ਦੀ ਵੱਧਦੀ ਲੋੜ ਇਹ ਦਰਸਾਉਂਦੀ ਹੈ ਕਿ ਦੇਸ਼ ਵਿੱਚ ਮਦਦ ਦੀ ਲੋੜ ਵਾਲੇ ਲੋਕ ਵੀ ਵੱਧ ਰਹੇ ਹਨ। ਉਹ ਇਹ ਵੀ ਦੱਸਦੇ ਹਨ ਕਿ ਹਰ ਆਸਟ੍ਰੇਲੀਆਈ ਆਪਣੀ ਸਮਰੱਥਾ ਅਨੁਸਾਰ ਸੇਵਾ ਕਰ ਸਕਦਾ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now