ਆਕਲੈਂਡ ਦੇ ਵੈਸਟ ਲੇਕ ਗਰਲਜ਼ ਹਾਈ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਜਪਨ ਕੌਰ ਨੇ ਦੂਸਰੀ ਵਾਰ ਬੋਰਡ ਮੈਂਬਰ ਦੀ ਇਲੈਕਸ਼ਨ ਜਿੱਤੀ ਹੈ। ਐਸ ਬੀ ਐਸ ਪੰਜਾਬੀ ਨਾਲ ਕੀਤੀ ਇਸ ਵਿਸ਼ੇਸ਼ ਗੱਲਬਾਤ ਦੌਰਾਨ, ਜਪਨ ਨੇ ਆਪਣੇ ਟਾਈਮ ਮੈਨਜਮੈਂਟ ਦੇ ਰਾਜ਼ ਦੱਸਦੇ ਹੋਏ, ਹੋਰਨਾਂ ਵਿਦਿਆਰਥੀਆਂ ਨੂੰ ਲੀਡਰਸ਼ਿੱਪ ਵਾਲੇ ਅਹੁਦਿਆਂ ਨੂੰ ਚੁਨਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਆਪਣੇ ਹੁਣ ਤੱਕ ਦੇ ਸਫ਼ਰ ਤੇ ਵੀ ਚਾਨਣਾ ਪਾਇਆ।
ਪੂਰੀ ਗੱਲਬਾਤ ਨੂੰ ਸੁਨਣ ਲਈ ਉੱਪਰ ਦਿੱਤੇ ਆਡੀਓ ਬਟਨ ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
Share





