Warning: Distressing content
ਆਂਟੀ ਲੋਰੇਨ ਚਾਰ ਸਾਲ ਦੀ ਸੀ ਜਦੋਂ ਉਸਨੂੰ ਉੱਤਰੀ ਨਿਊ ਸਾਊਥ ਵੇਲਜ਼ ਦੇ ਬ੍ਰੇਵਾਰੀਨਾ ਮਿਸ਼ਨ ਤੋਂ ਚੁੱਕ ਲਿਆ ਗਿਆ ਸੀ।
ਉਸਨੂੰ ਇੱਕ ਦਹਾਕੇ ਲਈ ਆਦਿਵਾਸੀ ਕੁੜੀਆਂ ਲਈ ਕੂਟਮੁੰਦਰਾ ਘਰੇਲੂ ਸਿਖਲਾਈ ਘਰ ਵਿੱਚ ਰਖਿਆ ਗਿਆ ਸੀ।

ਉਹਨਾਂ ਦੱਸਿਆ ਕਿ "ਇਥੇ ਆਉਣ 'ਤੇ, ਉਹਨਾਂ ਜੋ ਵੀ ਕੱਪੜੇ ਪਹਿਨੇ ਹੋਏ ਸਨ, ਉਹ ਸਾੜ ਦਿੱਤੇ ਗਏ ਸਨ। ਫਿਰ ਉਨ੍ਹਾਂ ਨੂੰ ਰਸਾਇਣਾਂ ਨਾਲ ਸਾਫ ਕੀਤਾ ਗਿਆ ... ਵਾਲ ਮੁੰਨ ਦਿੱਤੇ ਗਏ। ਇੱਕ ਨੌਕਰੀ, ਇੱਕ ਧਰਮ ਤੇ ਇੱਕ ਬਿਸਤਰਾ ਦੇ ਦਿੱਤਾ ਗਿਆ।
If this article or podcast has caused you or someone you know distress, please call Lifeline on 13 11 14 or 13YARN on 13 92 76.







