SKIP TO MAIN CONTENT

ਆਸਟ੍ਰੇਲੀਆ ਨੂੰ ਅਸਲ ਵਿੱਚ ਕੌਣ ਚਲਾਉਂਦਾ ਹੈ ਅਤੇ ਤੁਸੀਂ ਇਸ ਵਿੱਚ ਕਿੱਥੇ ਫਿੱਟ ਬੈਠਦੇ ਹੋ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ

[JPG]_How-Australia-Works_Ep1.jpg
Artwork and Design: Francisco Ortiz Lozano and Yudai Urushima

ਕੀ ਤੁਸੀਂ ਜਾਣਦੇ ਹੋ ਕਿ ਕਾਰੋਬਾਰੀ ਪਰਮਿਟ, ਕਿਰਾਏ ਦੀ ਸਮੱਸਿਆ ਜਾਂ ਪਰਿਵਾਰਕ ਸਹਾਇਤਾ ਲਈ ਤੁਹਾਡੀ ਮਦਦ ਕੌਣ ਕਰ ਸਕਦਾ ਹੈ? ਫੈਡੇਲੇ, ਕੈਰੋਲ ਅਤੇ ਅਬੀਰ ਦੀਆਂ ਕਹਾਣੀਆਂ ਰਾਹੀਂ ਜਾਣੋ ਕਿ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਤਿੰਨ ਪੱਧਰ ਕਿਵੇਂ ਕੰਮ ਕਰਦੇ ਹਨ। ਜਾਣੋ ਕਿ ਸਥਾਨਕ, ਰਾਜ ਜਾਂ ਟੈਰੀਟਰੀ ਅਤੇ ਫੈਡਰਲ ਸਰਕਾਰਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹਨ ਅਤੇ ਮਦਦ ਲਈ ਤੁਹਾਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ।


Published

By Josipa Kosanovic, Puneet Dhingra

Presented by Puneet Dhingra

Source: SBS



Skip to podcast episode content

ਕੀ ਤੁਸੀਂ ਜਾਣਦੇ ਹੋ ਕਿ ਕਾਰੋਬਾਰੀ ਪਰਮਿਟ, ਕਿਰਾਏ ਦੀ ਸਮੱਸਿਆ ਜਾਂ ਪਰਿਵਾਰਕ ਸਹਾਇਤਾ ਲਈ ਤੁਹਾਡੀ ਮਦਦ ਕੌਣ ਕਰ ਸਕਦਾ ਹੈ? ਫੈਡੇਲੇ, ਕੈਰੋਲ ਅਤੇ ਅਬੀਰ ਦੀਆਂ ਕਹਾਣੀਆਂ ਰਾਹੀਂ ਜਾਣੋ ਕਿ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਤਿੰਨ ਪੱਧਰ ਕਿਵੇਂ ਕੰਮ ਕਰਦੇ ਹਨ। ਜਾਣੋ ਕਿ ਸਥਾਨਕ, ਰਾਜ ਜਾਂ ਟੈਰੀਟਰੀ ਅਤੇ ਫੈਡਰਲ ਸਰਕਾਰਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹਨ ਅਤੇ ਮਦਦ ਲਈ ਤੁਹਾਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ।


ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ (How Australia Works) ਦੇ ਪਹਿਲੇ ਐਪੀਸੋਡ ਵਿੱਚ, ਫੈਡੇਲੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਕੈਰੋਲ ਕਿਰਾਏ ਦੇ ਘਰ ਨਾਲ ਜੁੜੇ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਬੀਰ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦਿਆਂ ਸਹਾਇਤਾ ਦੀ ਲੋੜ ਮਹਿਸੂਸ ਕਰਦੀ ਹੈ। ਉਨ੍ਹਾਂ ਦੀਆਂ ਕਹਾਣੀਆਂ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਤਿੰਨ ਪੱਧਰ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਅਤੇ ਇਹ ਜਾਣਨਾ ਕਿਉਂ ਜ਼ਰੂਰੀ ਹੈ ਕਿ ਕਿਸ ਮਾਮਲੇ ਲਈ ਕੌਣ ਜ਼ਿੰਮੇਵਾਰ ਹੈ, ਤਾਂ ਜੋ ਤੁਸੀਂ ਸਹੀ ਮਦਦ ਤੱਕ ਪਹੁੰਚ ਸਕੋ।

ਆਪਣੀ ਭਾਸ਼ਾ ਵਿੱਚ ਇਸ ਸੀਰੀਜ਼ ਦੇ ਸਾਰੇ ਐਪੀਸੋਡ ਸੁਣੋ।

ਅਗਲੇ ਐਪੀਸੋਡ ਵਿੱਚ: ਆਸਟ੍ਰੇਲੀਆ ਦੇ ਕਾਨੂੰਨ ਬਣਾਉਣ, ਲਾਗੂ ਕਰਨ ਅਤੇ ਉਨ੍ਹਾਂ ’ਤੇ ਅਮਲ ਕਰਵਾਉਣ ਵਿੱਚ ਸੰਸਦ, ਕਾਰਜਕਾਰੀ ਸਰਕਾਰ ਅਤੇ ਅਦਾਲਤਾਂ ਦੀਆਂ ਵੱਖ-ਵੱਖ ਭੂਮਿਕਾਵਾਂ ਬਾਰੇ ਜਾਣੋ। ਨਾਲ ਹੀ ਇਹ ਵੀ ਜਾਣੋ ਕਿ ਜਦੋਂ ਤੁਸੀਂ ਕਿਸੇ ਜੁਰਮਾਨੇ ਨੂੰ ਚੁਣੌਤੀ ਦਿੰਦੇ ਹੋ, ਤਾਂ ਅੱਗੇ ਕੀ ਹੁੰਦਾ ਹੈ।

How Australia Works is available in 60 languages. Explore the series in other languages.


Credits:

How Australia Works is a podcast from SBS Audio and Australia Explained.

Host: L-FRESH The LION

Research and journalism: Gonzalo Aguirregomezcorta

Sound design, mix, original music and theme: L-FRESH The LION

Law and civics consultant: Dr Jacinta Sassine, School of Law, Western Sydney University

Artwork and design: Francesco Ortiz and Yudai Urushima

Written, created and produced by: Josipa Kosanovic

Editor, Australia Explained: Roza Germian

Head of Educational and Essential Services, SBS Audio: Janine Googan

We acknowledge the Traditional Custodians of the lands across Australia where this podcast is made and heard. We pay our respects to Elders past and present and acknowledge Aboriginal and Torres Strait Islander peoples as the First Peoples of this continent.

Parliamentary Material Australian House of Representatives excerpts courtesy of the Parliament of Australia. Copyright Commonwealth of Australia. Used under Creative Commons licence, subject to applicable licence terms.


Latest podcast episodes

Follow SBS Punjabi

Download our apps

Watch on SBS

Punjabi News

Stream now