A Tyrannosaurus rex fossil is seen on display during the launch event of the Victoria the T. rex exhibition at Melbourne Museum in Melbourne, Tuesday, June 11, 2024. Made up of 199 bones, including an immense skull that weighs 139kg, the Tyrannosaurus rex fossil is currently being prepared for display at Melbourne Museum. (AAP Image/James Ross) NO ARCHIVING Source: AAP / JAMES ROSS/AAPIMAGE
ਸਾਲਾਂ ਤੋਂ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੋਰ ਟੀ-ਰੈਕਸ ਦੇ ਹੱਥ ਉਸਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਕਾਰਨ ਉਸਦਾ ਬਹੁਤ ਮਜ਼ਬੂਤ ਸਿਰ ਅਤੇ ਜਬੜੇ ਸਨ। ਲੰਡਨ ਅਤੇ ਕੈਂਬ੍ਰਿਜ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ, ਵਿਕਾਸਕ੍ਰਮ ਦੌਰਾਨ ਟੀ-ਰੈਕਸ ਨੇ ਆਪਣੀ ਸ਼ਿਕਾਰ ਕਰਨ ਦੀ ਤਾਕਤ ਸਿਰ ਅਤੇ ਦੰਦਾਂ ਵਿੱਚ ਵਧਾਈ, ਜਿਸ ਕਾਰਨ ਹੱਥ ਛੋਟੇ ਰਹਿ ਗਏ। ਹੋਰ ਦਿਲਚਸਪ ਤੱਥ ਇਸ ਪੌਡਕਾਸਟ ਰਾਹੀਂ ਸੁਣੋ... Published 29 May 2026 10:00am
By Haylena Krishnamoorthy, Associated Press
Presented by MP Singh
Source: SBS
Skip to podcast episode content Share this with family and friends
ਸਾਲਾਂ ਤੋਂ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੋਰ ਟੀ-ਰੈਕਸ ਦੇ ਹੱਥ ਉਸਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਕਾਰਨ ਉਸਦਾ ਬਹੁਤ ਮਜ਼ਬੂਤ ਸਿਰ ਅਤੇ ਜਬੜੇ ਸਨ। ਲੰਡਨ ਅਤੇ ਕੈਂਬ੍ਰਿਜ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ, ਵਿਕਾਸਕ੍ਰਮ ਦੌਰਾਨ ਟੀ-ਰੈਕਸ ਨੇ ਆਪਣੀ ਸ਼ਿਕਾਰ ਕਰਨ ਦੀ ਤਾਕਤ ਸਿਰ ਅਤੇ ਦੰਦਾਂ ਵਿੱਚ ਵਧਾਈ, ਜਿਸ ਕਾਰਨ ਹੱਥ ਛੋਟੇ ਰਹਿ ਗਏ। ਹੋਰ ਦਿਲਚਸਪ ਤੱਥ ਇਸ ਪੌਡਕਾਸਟ ਰਾਹੀਂ ਸੁਣੋ... ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।