SKIP TO MAIN CONTENT

ਰਮਜ਼ਾਨ ਤੇ ਈਦ: ਮੁਸਲਿਮ ਭਾਈਚਾਰੇ 'ਚ ਸਿਹਤਮੰਦ ਬਾਲਗ ਲਈ ਰੋਜ਼ਾ ਰੱਖਣਾ ਕਿਉਂ ਹੈ ਲਾਜ਼ਮੀ?

Ramadan.jpg
Saqib Munir breaking his fast after attending Namaz. Credit: Supplied by Saqib Munir.

ਰਮਜ਼ਾਨ ਦਾ ਮਹੀਨਾ ਇਸਲਾਮ ਵਿੱਚ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਮੁਸਲਿਮ ਭਾਈਚਾਰੇ ਲਈ ਪਵਿੱਤਰ ਪੁਸਤਕ 'ਕੁਰਾਨ' ਦੀ ਪਹਿਲੀ ਵਾਹੀ ਦੀ ਸ਼ੁਰੂਆਤ ਹੋਈ ਸੀ। ਮੈਲਬਰਨ ਦੇ ਸਾਕਿਬ ਮੁਨੀਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਆਸਟ੍ਰੇਲੀਆ 'ਚ ਉਹਨਾਂ ਲਈ ਰਮਜ਼ਾਨ ਨੇਕੀ ਦੇ ਮਹੀਨੇ ਦੇ ਨਾਲ-ਨਾਲ ਭਾਈਚਾਰੇ 'ਚ ਮੇਲ-ਮਿਲਾਪ ਬਣਾਉਣ ਦਾ ਵੀ ਵਧੀਆ ਜ਼ਰੀਆ ਹੈ।

Published

By Jasdeep Kaur

Source: SBS

Skip to podcast episode content

ਰਮਜ਼ਾਨ ਦਾ ਮਹੀਨਾ ਇਸਲਾਮ ਵਿੱਚ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਮੁਸਲਿਮ ਭਾਈਚਾਰੇ ਲਈ ਪਵਿੱਤਰ ਪੁਸਤਕ 'ਕੁਰਾਨ' ਦੀ ਪਹਿਲੀ ਵਾਹੀ ਦੀ ਸ਼ੁਰੂਆਤ ਹੋਈ ਸੀ। ਮੈਲਬਰਨ ਦੇ ਸਾਕਿਬ ਮੁਨੀਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਆਸਟ੍ਰੇਲੀਆ 'ਚ ਉਹਨਾਂ ਲਈ ਰਮਜ਼ਾਨ ਨੇਕੀ ਦੇ ਮਹੀਨੇ ਦੇ ਨਾਲ-ਨਾਲ ਭਾਈਚਾਰੇ 'ਚ ਮੇਲ-ਮਿਲਾਪ ਬਣਾਉਣ ਦਾ ਵੀ ਵਧੀਆ ਜ਼ਰੀਆ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now