Watch FIFA World Cup 2026™

LIVE, FREE and EXCLUSIVE

Punjabi twist in Whittlesea council’s new multilingual website

If you have recently moved to Australia or you do not speak English, Whittlesea city council offers various language services and now Punjabi is one of them.

City of Whittlesea - Punjabi
City of Whittlesea - Punjabi Source: Supplied

Punjabi is one of the languages that were added to the recent launch of multilingual website by the Whittlesea city council.

Victoria State’s Whittlesea council boasts of an Indian population forming the fifth largest chunk in a population of 154,900 after the English, Macedonians, Italians and Greeks.

The City of Whittlesea's language and religion statistics provide an indicator of cultural identity and ethnicity of this region.

According to the current available data, city has about 3000 Punjabi speaking population while the number of Hindi speaking residents is 1652.

With a growing Punjabi population Whittlesea council has now added Punjabi language in the newly launched website.

The council offers services in various other languages including Arabic, Greek, Hindi, Punjabi, Tamil etc.

If you need more information about the council services call the following number for Indian sub-continent languages:

For Punjabi, Hindi and Tamil – Phone Number -  9679 9879

Residents can call multilingual telephone lines to hear pre-recorded information about council services including:

  • rates
  • garbage/waste and recycling services
  • community care for the aged
  • disability services
  • child maternal health service
  • libraries in the municipality that have multilingual reading collections

Click the following link to know more about council’s multilingual services:

https://www.whittlesea.vic.gov.au/community-support/citizenship-multicultural-services/multilingual-services/

ਬਹੁ-ਭਾਸ਼ਾਈ ਸੇਵਾਵਾਂ - Multilingual services

ਜੇ ਤੁਸੀਂ ਹੁਣੇ ਜਿਹੇ ਹੀ ਆਸਟ੍ਰੇਲੀਆ ਵਿੱਚ ਆਏ ਹੋ ਅਤੇ ਤੁਸੀਂ ਅੰਗ੍ਰੇਜ਼ੀ ਨਹੀਂ ਬੋਲਦੇ, ਤਾਂ ਅਸੀਂ ਤੁਹਾਡੀ ਸਾਡੇ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਕਈ ਤਰ੍ਹਾਂ ਦੀਆਂ ਭਾਸ਼ਾ ਸੇਵਾ ਪ੍ਰਦਾਨ ਕਰਦੇ ਹਾਂ।

ਦੋਭਾਸ਼ੀਆ ਸੇਵਾਵਾਂ

ਅਸੀਂ ਸਾਰੇ ਗਾਹਕਾਂ ਲਈ ਮੁਫਤ ਦੋਭਾਸ਼ੀਆ ਸੇਵਾ ਪ੍ਰਦਾਨ ਕਰਦੇ ਹਾਂ। ਜਦੋਂ ਤੁਸੀਂ ਸਾਡੇ ਦਫਤਰਾਂ ਵਿੱਚ ਆਉਂਦੇ ਹੋ, ਤਾਂ ਸਾਡੀ ਰਿਸੈਪਸ਼ਨਿਸਟ ਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ ਅਤੇ ਦੋਭਾਸ਼ੀਏ ਲਈ ਕਹੋ।

ਅਸੀਂ ਵੇਖਾਂਗੇ ਕਿ ਕੀ ਕੋਈ ਦੁਭਾਸ਼ੀਆ ਸਟਾਫ ਮੈਂਬਰ ਉਪਲਬਧ ਹੈ ਜਾਂ ਸਾਡੇ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਕਿਸੇ ਦੋਭਾਸ਼ੀਆ ਸੇਵਾ ਨੂੰ ਟੈਲੀਫੋਨ ਕਰਾਂਗੇ।

ਕਿਰਪਾ ਕਰਕੇ ਸਾਨੂੰ ਪਹਿਲਾਂ ਫੋਨ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਕਿਸੇ ਦੋਭਾਸ਼ੀਏ ਦੇ ਹਾਜ਼ਰ ਰਹਿਣ ਦਾ ਪ੍ਰਬੰਧ ਕਰੀਏ।

ਭਾਸ਼ਾ ਸਹਿਯੋਗੀ ਅਤੇ ਦੁਭਾਸ਼ੀਆ ਸਟਾਫ

ਕੌਂਸਿਲ ਸਟਾਫ ਜੋ ਦੁਭਾਸ਼ੀਏ ਹਨ, ਉਨ੍ਹਾਂ ਨੂੰ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਸਾਡੇ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਿਖਲਾਈ ਦਿੱਤੀ ਹੁੰਦੀ ਹੈ, ਭਾਵੇਂ ਫੋਨ ਤੇ ਜਾਂ ਸਾਡੇ ਦਫਤਰ ਵਿੱਚ ਆਮ੍ਹਣੇ-ਸਾਮ੍ਹਣੇ।

ਇਹ ਭਾਸ਼ਾ ਸਹਿਯੋਗੀ ਸਭਿਆਚਾਰਕ ਅਤੇ ਭਾਸ਼ਾ ਦੇ ਆਧਾਰ ਤੇ ਵੱਖ ਵੱਖ (CALD) ਭਾਈਚਾਰਿਆਂ ਤੋਂ ਸਾਡੇ ਸਥਾਨਕ ਵਸਨੀਕਾਂ ਨਾਲ ਤੁਰੰਤ ਗੱਲਬਾਤ ਕਰਨ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਦੇ ਹਨ।

ਅੰਗ੍ਰੇਜ਼ੀ ਸਿੱਖੋ

ਜੇ ਤੁਸੀਂ ਜਾਂ ਤੁਹਾਡਾ ਪਰਿਵਾਰ ਅੰਗ੍ਰੇਜ਼ੀ ਸਿੱਖਣੀ ਚਾਹੁੰਦਾ ਹੈ, ਤਾਂ ਸਾਡੇ ਕੁਝ neighbourhood houses ਕਲਾਸਾਂ ਅਤੇ ਛੋਟੇ ਕੋਰਸ ਪੇਸ਼ ਕਰਦੇ ਹਨ। ਜ਼ਿਆਦਾ ਜਾਣਕਾਰੀ ਲਈ, Neighbourhood houses ਅਤੇ ਕਮਿਉਨਿਟੀ-ਆਧਾਰਿਤ ਸਿੱਖਣ ਦੇ ਕੇਂਦਰ ਦੇਖੋ।

ਬਹੁ-ਭਾਸ਼ਾਈ ਟੈਲੀਫੋਨ ਜਾਣਕਾਰੀ

ਨਿਵਾਸੀ ਕੌਂਸਿਲ ਸੇਵਾਵਾਂ ਬਾਰੇ ਪਹਿਲਾਂ ਤੋਂ ਰਿਕਾਰਡ ਕੀਤੀ ਜਾਣਕਾਰੀ ਨੂੰ ਸੁਣਨ ਲਈ ਸਾਡੀਆਂ ਬਹੁ-ਭਾਸ਼ਾਈ ਟੈਲੀਫੋਨ ਲਾਈਨਾਂ ਤੇ ਕਾਲ ਕਰ ਸਕਦੇ ਹਨ ਜਿਨ੍ਹਾਂ ਵਿੱਚ ਸ਼ਾਮਲ ਹੈ:

  • ਕਰ
  • ਕੂੜਾ/ਰੱਦੀ ਅਤੇ ਰੀਸਾਈਕਲਿੰਗ ਸੇਵਾਵਾਂ
  • ਬਜ਼ੁਰਗਾਂ ਲਈ ਸਭਿਆਚਾਰੀ ਸੰਭਾਲ
  • ਅਪੰਗਤਾ ਸੇਵਾਵਾਂ
  • ਜੱਚਾ ਬੱਚਾ ਸਿਹਤ ਸੇਵਾ
  • ਨਗਰਪਾਲਿਕਾ ਵਿੱਚ ਉਹ ਲਾਇਬ੍ਰੇਰੀਆਂ ਜਿਨ੍ਹਾਂ ਵਿੱਚ ਬਹੁ-ਭਾਸ਼ਾਈ ਪੜ੍ਹਣ ਲਈ ਸੰਗ੍ਰਹਿਤ ਸਮੱਗਰੀ (multilingual reading collections) ਹੈ

ਕੇ ਤੁਸੀਂ ਕਿਸੇ ਪੰਜਾਬੀ ਦੋਭਾਸ਼ੀਏ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ 9679 9879 ਤੇ ਕਾਲ ਕਰੋ।


3 min read

Published

Updated

By Preetinder Grewal


Share this with family and friends


Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now