SKIP TO MAIN CONTENT

ਫੈਡਰਲ ਚੋਣਾਂ 2022: ਚੋਣ ਮੁਹਿੰਮ ਦੇ ਆਖਰੀ ਦਿਨਾਂ 'ਚ ਤਨਖ਼ਾਹ ਦਰ ਵਧਾਉਣ ਦਾ ਮੁੱਦਾ ਭਖਿਆ

wage decline
Minimum wage has increased from July 1. Source: SBS

ਤਨਖਾਹ ਦਰ ਵਿੱਚ ਕੁੱਝ ਖਾਸ ਵਾਧਾ ਨਾਂ ਹੋਣ ਕਾਰਨ, ਲੋਕਾਂ ਨੂੰ ਗੁਜ਼ਾਰਾ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਚੋਣ ਮੁਹਿੰਮ ਦੌਰਾਨ ਐਂਥਨੀ ਅਲਬਨੀਜ਼ ਵਲੋਂ ਨੈਸ਼ਨਲ ਪ੍ਰੈਸ ਕਲੱਬ ਵਿਖੇ ਘੱਟੋ-ਘੱਟ ਉਜਰਤ ਵਾਧੇ ਲਈ ਐਲਾਨ ਕੀਤੇ ਗਏ। ਅੰਕੜਿਆਂ ਅਨੁਸਾਰ ਸਾਲਾਨਾ ਤਨਖ਼ਾਹਾਂ ਵਿੱਚ ਕੇਵਲ 2.4 ਫੀਸਦ ਦਾ ਵਾਧਾ ਹੋਇਆ ਜੋ ਕਿ 5.1 ਪ੍ਰਤੀਸ਼ਤ 'ਤੇ ਚੱਲ ਰਹੀ ਮਹਿੰਗਾਈ ਦਰ ਤੋਂ ਕਾਫੀ ਘੱਟ ਹੈ।

Published

Updated

By Krishnani Dhanji

Presented by Jasdeep Kaur

Source: SBS

Skip to podcast episode content

ਤਨਖਾਹ ਦਰ ਵਿੱਚ ਕੁੱਝ ਖਾਸ ਵਾਧਾ ਨਾਂ ਹੋਣ ਕਾਰਨ, ਲੋਕਾਂ ਨੂੰ ਗੁਜ਼ਾਰਾ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਚੋਣ ਮੁਹਿੰਮ ਦੌਰਾਨ ਐਂਥਨੀ ਅਲਬਨੀਜ਼ ਵਲੋਂ ਨੈਸ਼ਨਲ ਪ੍ਰੈਸ ਕਲੱਬ ਵਿਖੇ ਘੱਟੋ-ਘੱਟ ਉਜਰਤ ਵਾਧੇ ਲਈ ਐਲਾਨ ਕੀਤੇ ਗਏ। ਅੰਕੜਿਆਂ ਅਨੁਸਾਰ ਸਾਲਾਨਾ ਤਨਖ਼ਾਹਾਂ ਵਿੱਚ ਕੇਵਲ 2.4 ਫੀਸਦ ਦਾ ਵਾਧਾ ਹੋਇਆ ਜੋ ਕਿ 5.1 ਪ੍ਰਤੀਸ਼ਤ 'ਤੇ ਚੱਲ ਰਹੀ ਮਹਿੰਗਾਈ ਦਰ ਤੋਂ ਕਾਫੀ ਘੱਟ ਹੈ।

ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਵਲੋਂ ਚੋਣਾਂ ਤੋਂ ਪਹਿਲਾਂ ਪ੍ਰੈੱਸ ਕਲੱਬ ਵਿਖੇ ਆਪਣੀ ਆਖ਼ਰੀ ਸ਼ਿਰਕਤ ਕੀਤੀ ਗਈ। ਪਰ ਪ੍ਰਧਾਨ ਮੰਤਰੀ ਦੀ ਗੈਰ ਹਾਜ਼ਰੀ ਰਹੀ ਅਤੇ ਪਿਛਲੇ 50 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਦਾ ਮੌਕਾ ਗੁਆ ਦਿੱਤਾ ਹੋਵੇ।

ਰਹਿਣ-ਸਹਿਣ ਦੇ ਮੁੱਦਿਆਂ 'ਤੇ ਟਿਕੀ ਇਸ ਮੁਹਿੰਮ ਵਿੱਚ ਤਨਖਾਹਾਂ ਦੀ ਮੌਜੂਦਾ ਦਰ ਚਰਚਾ ਦਾ ਮੁੱਖ ਵਿਸ਼ਾ ਰਹੀ।

ਅੰਕੜਿਆਂ ਅਨੁਸਾਰ ਸਾਲਾਨਾ ਤਨਖ਼ਾਹਾਂ ਵਿੱਚ ਕੇਵਲ 2.4 ਫੀਸਦ ਦਾ ਵਾਧਾ ਹੋਇਆ ਜੋ ਕਿ 5.1 ਪ੍ਰਤੀਸ਼ਤ 'ਤੇ ਚੱਲ ਰਹੀ ਮਹਿੰਗਾਈ ਦਰ ਤੋਂ ਕਾਫੀ ਘੱਟ  ਹੈ- ਭਾਵ ਕਾਮਿਆਂ ਦੀ ਤਨਖਾਹ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ 2.7 ਫੀਸਦ ਦੀ ਕਟੌਤੀ ਕੀਤੀ ਗਈ ਹੈ।

ਪੂਰੀ ਰਿਪੋਰਟ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ.....

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now