Sydney downtown, blurred intersection people and traffic in a sunny day at dusk Credit: LeoPatrizi/Getty Imagesਰਾਜਨੀਤਿਕ ਅਤੇ ਆਰਥਿਕ ਦਬਾਅ ਦੇ ਵਿਚਕਾਰ ਆਸਟ੍ਰੇਲੀਆ ਦੀ ਸਮਾਜਿਕ ਸਦਭਾਵਨਾਾ ਹੌਲੀ-ਹੌਲੀ ਘਟ ਰਹੀ ਹੈ। ਇਹ ਗੱਲ 17ਵੀਂ ਸਲਾਨਾ ਸਕੈਨਲਨ ਰਿਪੋਰਟ ਵਿੱਚ ਸਾਹਮਣੇ ਆਈ ਹੈ ਜੋ ਇੱਕ ਸਰਵੇ ਉੱਤੇ ਆਧਾਰਿਤ ਹੈ, ਜਿਸ ਵਿੱਚ ਬਹੁ-ਸੱਭਿਆਚਾਰਵਾਦ, ਸਰਕਾਰ ਅਤੇ ਭਾਈਚਾਰਕ ਜੀਵਨ ਪ੍ਰਤੀ ਵਿਸ਼ਵਾਸ਼ ਵਰਗੇ ਮੁੱਦਿਆਂ ਬਾਰੇ ਆਸਟ੍ਰੇਲੀਅਨ ਲੋਕਾਂ ਦੇ ਵਿਚਾਰ ਸ਼ਾਮਿਲ ਹਨ। ਰਿਪੋਰਟ ਦਸਦੀ ਹੈ ਕਿ ਆਸਟ੍ਰੇਲੀਅਨ ਹੁਣ ਓਨੇ ਇੱਕਜੁੱਟ ਨਹੀਂ ਰਹੇ ਜਿੰਨੇ ਉਹ ਪਿਛਲੇ ਸਾਲਾਂ ਵਿੱਚ ਸਨ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....
Published
By Omoh Bello
Presented by Patras Masih
Source: SBS
Skip to podcast episode content
Share this with family and friends
ਰਾਜਨੀਤਿਕ ਅਤੇ ਆਰਥਿਕ ਦਬਾਅ ਦੇ ਵਿਚਕਾਰ ਆਸਟ੍ਰੇਲੀਆ ਦੀ ਸਮਾਜਿਕ ਸਦਭਾਵਨਾਾ ਹੌਲੀ-ਹੌਲੀ ਘਟ ਰਹੀ ਹੈ। ਇਹ ਗੱਲ 17ਵੀਂ ਸਲਾਨਾ ਸਕੈਨਲਨ ਰਿਪੋਰਟ ਵਿੱਚ ਸਾਹਮਣੇ ਆਈ ਹੈ ਜੋ ਇੱਕ ਸਰਵੇ ਉੱਤੇ ਆਧਾਰਿਤ ਹੈ, ਜਿਸ ਵਿੱਚ ਬਹੁ-ਸੱਭਿਆਚਾਰਵਾਦ, ਸਰਕਾਰ ਅਤੇ ਭਾਈਚਾਰਕ ਜੀਵਨ ਪ੍ਰਤੀ ਵਿਸ਼ਵਾਸ਼ ਵਰਗੇ ਮੁੱਦਿਆਂ ਬਾਰੇ ਆਸਟ੍ਰੇਲੀਅਨ ਲੋਕਾਂ ਦੇ ਵਿਚਾਰ ਸ਼ਾਮਿਲ ਹਨ। ਰਿਪੋਰਟ ਦਸਦੀ ਹੈ ਕਿ ਆਸਟ੍ਰੇਲੀਅਨ ਹੁਣ ਓਨੇ ਇੱਕਜੁੱਟ ਨਹੀਂ ਰਹੇ ਜਿੰਨੇ ਉਹ ਪਿਛਲੇ ਸਾਲਾਂ ਵਿੱਚ ਸਨ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ
ਤੇ ਟਵਿੱਟਰ
ਉੱਤੇ ਵੀ ਫਾਲੋ ਕਰੋ।