SKIP TO MAIN CONTENT

ਛੋਟੇ ਕੱਦ ਦੇ ਬਾਵਜੂਦ ਮੈਲਬਰਨ ਦੀ ਸਿਮਰਨ ਨੇ ਮਾਡਲਿੰਗ ਖੇਤਰ ਵਿੱਚ ਹਾਸਿਲ ਕੀਤੇ ਵੱਡੇ ਮੁਕਾਮ

Simran Model 16x9.jpg
ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ Credit: Simran Kaur

ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ ਜੋ ਕਿ ਹੁਣ ਮੈਲਬਰਨ ਵਿੱਚ ਰਹਿ ਰਹੀ ਹੈ, ਨੂੰ ਬਚਪਨ ਤੋਂ ਹੀ ਕੈਮਰਿਆਂ ਸਾਹਮਣੇ ਅਦਾਕਾਰੀ ਕਰਨੀ ਚੰਗੀ ਲੱਗਦੀ ਸੀ, ਪਰ ਉਸ ਦੇ ਛੋਟੇ ਕੱਦ ਕਾਰਨ ਕਈ ਰੁਕਾਵਟਾਂ ਸਾਹਮਣੇ ਆਈਆਂ। ਜਿਨ੍ਹਾਂ ਨੂੰ ਸਿਮਰਨ ਨੇ ਆਪਣੀ ਮਿਹਨਤ ਨਾਲ ਪਾਸੇ ਕਰਦਿਆਂ ਕੋਲਸ (Coles), ਕੇ ਐ ਫਸੀ (KFC), ਫੈਟ ਜੈਕਸ, ਅਰਬਨ ਸਲਿੰਗ, ਲ਼ੂਈਜ਼ ਮੈਕਡੋਨਲਡ ਆਦਿ ਵਰਗੀਆਂ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਕੀਤੀ। ਨਾਲ ਹੀ ਉਸ ਨੇ ਡਾਂਸ, ਸਟੇਜ ਡਰਾਮਾ ਅਤੇ ਸੋਸ਼ਲ ਮੀਡੀਆ ਤੇ ਵੀ ਚੰਗਾ ਨਾਮਣਾ ਖੱਟਿਆ। ਸਿਮਰਨ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਜਾਣੋ...

Published

By MP Singh

Presented by MP Singh

Source: SBS

Skip to podcast episode content

ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ ਜੋ ਕਿ ਹੁਣ ਮੈਲਬਰਨ ਵਿੱਚ ਰਹਿ ਰਹੀ ਹੈ, ਨੂੰ ਬਚਪਨ ਤੋਂ ਹੀ ਕੈਮਰਿਆਂ ਸਾਹਮਣੇ ਅਦਾਕਾਰੀ ਕਰਨੀ ਚੰਗੀ ਲੱਗਦੀ ਸੀ, ਪਰ ਉਸ ਦੇ ਛੋਟੇ ਕੱਦ ਕਾਰਨ ਕਈ ਰੁਕਾਵਟਾਂ ਸਾਹਮਣੇ ਆਈਆਂ। ਜਿਨ੍ਹਾਂ ਨੂੰ ਸਿਮਰਨ ਨੇ ਆਪਣੀ ਮਿਹਨਤ ਨਾਲ ਪਾਸੇ ਕਰਦਿਆਂ ਕੋਲਸ (Coles), ਕੇ ਐ ਫਸੀ (KFC), ਫੈਟ ਜੈਕਸ, ਅਰਬਨ ਸਲਿੰਗ, ਲ਼ੂਈਜ਼ ਮੈਕਡੋਨਲਡ ਆਦਿ ਵਰਗੀਆਂ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਕੀਤੀ। ਨਾਲ ਹੀ ਉਸ ਨੇ ਡਾਂਸ, ਸਟੇਜ ਡਰਾਮਾ ਅਤੇ ਸੋਸ਼ਲ ਮੀਡੀਆ ਤੇ ਵੀ ਚੰਗਾ ਨਾਮਣਾ ਖੱਟਿਆ। ਸਿਮਰਨ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਜਾਣੋ...

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now