ਜਾਣੋ, ਘਰੇਲੂ ਹਿੰਸਾ ਵਿਰੁੱਧ ਲੜਾਈ ਵਿੱਚ ਆਤਮਵਿਸ਼ਵਾਸ ਕਿਉਂ ਹੈ ਸਭ ਤੋਂ ਵੱਡਾ ਹਥਿਆਰ?

Domestic Violence_Harvinder 2.png
ਘਰੇਲੂ ਹਿੰਸਾ ਨੂੰ ਰੋਕਣ ਸਬੰਧੀ ਸੰਕੇਤਿਕ ਤਸਵੀਰ ਅਤੇ (ਇਨਸੈਟ) ਹਰਵਿੰਦਰ ਜੈਨ ਦੀ ਫਾਈਲ ਫੋਟੋ।

ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮਵਿਸ਼ਵਾਸ਼ ਦੀ ਕਮੀ ਵੱਡਾ ਕਾਰਨ ਹੈ। ਇਹ ਕਹਿਣਾ ਹੈ ਆਸਟ੍ਰੇਲੀਆ ਵਾਸੀ ਹਰਵਿੰਦਰ ਜੈਨ ਦਾ, ਜੋ ਕਿ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਵਿਕਟੋਰੀਆ ਦੇ ਬੈਲਾਰੈਟ (Ballarat) ਦੀ ਵਸਨੀਕ ਹਰਵਿੰਦਰ ਨੇ ਘਰੇਲੂ ਹਿੰਸਾ ਸਬੰਧੀ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਪ੍ਰਵਾਸੀ ਭਾਈਚਾਰੇ ਦੀਆਂ ਔਰਤਾਂ ਲਈ ਉਪਾਅ ਅਤੇ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਕਾਬਿਲੇਗੌਰ ਹੈ ਕਿ ਹਰਵਿੰਦਰ ਵਲੋਂ ਇਸ ਬਾਬਤ 'ਵਾਈਫਡ ਇਨ ਇੰਡੀਆ' ਨਾਮਕ ਇੱਕ ਪੁਸਤਕ ਵੀ ਰਿਲੀਜ਼ ਕੀਤੀ ਜਾ ਚੁੱਕੀ ਹੈ। ਹੋਰ ਵੇਰਵੇ ਲਈ ਸੁਣੋ ਇਹ ਖਾਸ ਰਿਪੋਰਟ...

Published

Updated

By Patras Masih

Presented by Patras Masih

Source: SBS

Share this with family and friends

ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮਵਿਸ਼ਵਾਸ਼ ਦੀ ਕਮੀ ਵੱਡਾ ਕਾਰਨ ਹੈ। ਇਹ ਕਹਿਣਾ ਹੈ ਆਸਟ੍ਰੇਲੀਆ ਵਾਸੀ ਹਰਵਿੰਦਰ ਜੈਨ ਦਾ, ਜੋ ਕਿ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਵਿਕਟੋਰੀਆ ਦੇ ਬੈਲਾਰੈਟ (Ballarat) ਦੀ ਵਸਨੀਕ ਹਰਵਿੰਦਰ ਨੇ ਘਰੇਲੂ ਹਿੰਸਾ ਸਬੰਧੀ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਪ੍ਰਵਾਸੀ ਭਾਈਚਾਰੇ ਦੀਆਂ ਔਰਤਾਂ ਲਈ ਉਪਾਅ ਅਤੇ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਕਾਬਿਲੇਗੌਰ ਹੈ ਕਿ ਹਰਵਿੰਦਰ ਵਲੋਂ ਇਸ ਬਾਬਤ 'ਵਾਈਫਡ ਇਨ ਇੰਡੀਆ' ਨਾਮਕ ਇੱਕ ਪੁਸਤਕ ਵੀ ਰਿਲੀਜ਼ ਕੀਤੀ ਜਾ ਚੁੱਕੀ ਹੈ। ਹੋਰ ਵੇਰਵੇ ਲਈ ਸੁਣੋ ਇਹ ਖਾਸ ਰਿਪੋਰਟ...

Disclaimer: This podcast could be triggering for some listeners.

If you or someone you know is impacted by family and domestic violence, call 1800RESPECT on 1800 737 732, text 0458 737 732, or visit 1800RESPECT.org.au. In an emergency, call 000.

The Men’s Referral Service, operated by No to Violence, can be contacted on 1300 766 491.

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now