SKIP TO MAIN CONTENT

Griffith ਦੇ ਖੇਤਾਂ ਤੋਂ AI ਰਾਹੀਂ ਸਿਹਤ-ਸੰਭਾਲ ਵਿੱਚ ਨਵੀਂ ਕ੍ਰਾਂਤੀ ਤੱਕ, ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ ਦੇ ਕਾਰਜ

MP's 16x9  (Presentation) (48).jpg
ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ: Artificial Intelligence ਅਤੇ ਡਾਕਟਰੀ ਖੋਜ ਰਾਹੀਂ ਘੱਟ ਸਹੂਲਤਾਂ ਵਾਲੇ ਭਾਈਚਾਰਿਆਂ ਲਈ ਸਿਹਤ-ਸੇਵਾਵਾਂ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। Credit: Narinder Singh

Griffith, NSW ਦੇ ਇੱਕ ਕਿਸਾਨ ਪਰਿਵਾਰ ਵਿੱਚ ਪਲੇ ਤੇ ਵੱਡੇ ਹੋਏ ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ ਨੇ Medicine, Artificial Intelligence ਅਤੇ research ਨੂੰ ਮਿਲਾ ਕੇ ਸਿਹਤ-ਸੰਭਾਲ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਸਿਡਨੀ ਦੇ Westmead Hospital ਵਿੱਚ ਕੰਨ, ਨੱਕ ਅਤੇ ਗਲੇ, ਅਤੇ ਸਿਰ ਤੇ ਗਰਦਨ ਦੀ ਸਰਜਰੀ ਵਿਭਾਗ ਦੇ ਮੁਖੀ ਅਤੇ University of Sydney ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਉਹ ਡਾਕਟਰੀ ਖੋਜ ਨੂੰ ਨਵੀਂ ਤਕਨਾਲੋਜੀ ਨਾਲ ਜੋੜ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

Published

By MP Singh

Presented by MP Singh

Source: SBS

Skip to podcast episode content

Griffith, NSW ਦੇ ਇੱਕ ਕਿਸਾਨ ਪਰਿਵਾਰ ਵਿੱਚ ਪਲੇ ਤੇ ਵੱਡੇ ਹੋਏ ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ ਨੇ Medicine, Artificial Intelligence ਅਤੇ research ਨੂੰ ਮਿਲਾ ਕੇ ਸਿਹਤ-ਸੰਭਾਲ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਸਿਡਨੀ ਦੇ Westmead Hospital ਵਿੱਚ ਕੰਨ, ਨੱਕ ਅਤੇ ਗਲੇ, ਅਤੇ ਸਿਰ ਤੇ ਗਰਦਨ ਦੀ ਸਰਜਰੀ ਵਿਭਾਗ ਦੇ ਮੁਖੀ ਅਤੇ University of Sydney ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਉਹ ਡਾਕਟਰੀ ਖੋਜ ਨੂੰ ਨਵੀਂ ਤਕਨਾਲੋਜੀ ਨਾਲ ਜੋੜ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

Associate Professor Narinder Pal Singh ਦੀ ਯਾਤਰਾ ਆਸਟ੍ਰੇਲੀਆ ਦੇ ਪੇਂਡੂ ਇਲਾਕੇ ਗ੍ਰਿਫਿਥ ਦੇ ਇੱਕ ਕਿਸਾਨ ਪਰਿਵਾਰ ਤੋਂ ਸ਼ੁਰੂ ਹੋ ਕੇ ਡਾਕਟਰੀ, ਖੋਜ ਅਤੇ ਤਕਨਾਲੋਜੀ ਤੱਕ ਪਹੁੰਚੀ ਹੈ।

ਅੱਜ ਉਹ ਵੈਸਟਮੀਡ ਹਸਪਤਾਲ ਸਿਡਨੀ ਵਿੱਚ ਕੰਨ, ਨੱਕ ਤੇ ਗਲੇ ਦੀ ਡਾਕਟਰੀ, ਸਿਰ ਅਤੇ ਗਰਦਨ ਦੀ ਸਰਜਰੀ ਦੇ ਮੁਖੀ ਅਤੇ ਸਿਡਨੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਹਨ।

ਉਨ੍ਹਾਂ ਦੀ ਖੋਜ Artificial Intelligence ਅਤੇ ਆਧੁਨਿਕ ਤਕਨਾਲੋਜੀ ਰਾਹੀਂ ਪੇਂਡੂ ਅਤੇ ਦੂਰ-ਦੁਰਾਡੇ ਭਾਈਚਾਰਿਆਂ ਤੱਕ ਸਿਹਤ-ਸੇਵਾਵਾਂ ਪਹੁੰਚਾਉਣ ’ਤੇ ਕੇਂਦਰਿਤ ਹੈ, ਜਿਸ ਵਿੱਚ ਆਦਿਵਾਸੀ ਬੱਚਿਆਂ ਦੀ ਕੰਨਾਂ ਦੀ ਸਿਹਤ ਲਈ DrumBeat.ai ਪ੍ਰੋਜੈਕਟ ਵੀ ਸ਼ਾਮਲ ਹੈ।

ਸਿੱਖ ਕਦਰਾਂ-ਕੀਮਤਾਂ ਦੇ ਸੇਵਾ, ਦਇਆ ਅਤੇ ਬਰਾਬਰੀ ਦੇ ਸਿਧਾਂਤਾਂ ਤੋਂ ਪ੍ਰੇਰਿਤ, ਉਹ ਤਕਨਾਲੋਜੀ ਨੂੰ ਸਿਹਤ-ਸੇਵਾਵਾਂ ਵਿੱਚ ਬਰਾਬਰੀ ਲਿਆਉਣ ਦੇ ਸਾਧਨ ਵਜੋਂ ਵਰਤ ਰਹੇ ਹਨ।

ਇਸੇ ਪੇਸ਼ੇਵਰ ਅਤੇ ਭਾਈਚਾਰਕ ਯੋਗਦਾਨ ਦੀ ਪਛਾਣ ਵਜੋਂ ਇਸ ਸਾਲ ਉਹ ਸਿੱਖ ਐਵਾਰਡਜ਼ ਦੇ Finalist ਚੁਣੇ ਗਏ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now