Watch FIFA World Cup 2026™

LIVE, FREE and EXCLUSIVE starting June 12 2026

'ਗੁਰੂ ਘਰ ਤੋਂ ਕੋਈ ਨਿਰਾਸ਼ ਨਹੀਂ ਪਰਤਦਾ': ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦਾ ਜੀਵਨ-ਬਦਲਣ ਵਾਲਾ ਤਜ਼ਰਬਾ

Dhruv Dwivedi

Dhruv Dwivedi (L) with his mother and elder brother. Source: Supplied

ਜਦੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਭਾਰਤੀ ਵਿਦਿਆਰਥੀ ਧਰੁਵ ਦਿਵੇਦੀ ਮਦਦ ਲਈ ਮੈਲਬਰਨ ਦੇ ਇਕ ਗੁਰਦੁਆਰੇ ਪਹੁੰਚਿਆ ਤਾਂ ਉਸਨੂੰ ਮਿਲੇ ਭੋਜਨ, ਸਲਾਹ ,ਅਸੀਸਾਂ ਅਤੇ ਨਿੱਘ ਨੇ ਉਸਦੇ ਜੀਵਨ ਦੇ ਰੁੱਖ ਨੂੰ ਬਦਲ ਕੇ ਰੱਖ ਦਿੱਤਾ।


Published

By Ravdeep Singh

Presented by Avneet Arora

Source: SBS




Share this with family and friends


ਜਦੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਭਾਰਤੀ ਵਿਦਿਆਰਥੀ ਧਰੁਵ ਦਿਵੇਦੀ ਮਦਦ ਲਈ ਮੈਲਬਰਨ ਦੇ ਇਕ ਗੁਰਦੁਆਰੇ ਪਹੁੰਚਿਆ ਤਾਂ ਉਸਨੂੰ ਮਿਲੇ ਭੋਜਨ, ਸਲਾਹ ,ਅਸੀਸਾਂ ਅਤੇ ਨਿੱਘ ਨੇ ਉਸਦੇ ਜੀਵਨ ਦੇ ਰੁੱਖ ਨੂੰ ਬਦਲ ਕੇ ਰੱਖ ਦਿੱਤਾ।


ਤਾਲਾਬੰਦੀ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਉਤੇ ਬਹੁਤ ਮਾੜਾ ਅਸਰ ਪਿਆ ਹੈ। ਇਸ ਮਹਾਮਾਰੀ ਕਾਰਨ ਜਦੋਂ ਸ਼੍ਰੀ ਦਿਵੇਦੀ ਕੋਲ ਨੌਕਰੀ, ਰਹਿਣ ਦਾ ਟਿਕਾਣਾ ਅਤੇ ਕੋਈ ਪੂੰਜੀ ਨਾ ਰਹੀ ਤਾਂ ਗੁਜਰਾਤ ਸਥਿੱਤ ਉਹਨਾਂ ਦੀ ਮਾਂ ਨੇਂ ਉਨ੍ਹਾਂ ਨੂੰ ਗੁਰੂਦੁਵਾਰਾ ਜਾਣ ਦੀ ਸਲਾਹ ਦਿੱਤੀ ਅਤੇ ਬੜੇ ਯਕੀਂਨ ਨਾਲ ਕਿਹਾ ਕੀ, "ਗੁਰੂ ਘਰ ਤੋਂ ਕੋਈ ਨਿਰਾਸ਼ ਨਹੀਂ ਪਰਤਦਾ"।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ। 


Latest podcast episodes

Follow SBS Punjabi

Download our apps

Watch on SBS

Punjabi News

Stream now